ਵਿਕੀਮੀਡੀਆ ਪ੍ਰੋਜੈਕਟ

This page is a translated version of the page Wikimedia projects and the translation is 99% complete.
A summary of the different Wikimedia communities.

ਵੇਰਵਾ ਅਤੇ ਅੰਕੜੇ

ਇੱਥੇ ਮੈਟਾ ਸਫ਼ੇ ਸਮੱਗਰੀ ਪ੍ਰੋਜੈਕਟਾਂ ਦਾ ਵਰਣਨ ਕਰਦੇ ਹਨ, ਅਤੇ ਜਿੱਥੇ ਵੀ ਉਚਿਤ ਹੋਵੇ, ਵਿਅਕਤੀਗਤ ਭਾਸ਼ਾਵਾਂ ਲਈ ਅੰਕੜਿਆਂ ਦੀਆਂ ਸਾਰਣੀਆਂ ਸ਼ਾਮਲ ਹਨ:

ਸਾਰਣੀ

ਵਿਕੀਮੀਡੀਆ ਸੰਸਥਾ ਗਿਆਰਾਂ ਸਮੱਗਰੀ ਪ੍ਰੋਜੈਕਟਾਂ ਦਾ ਸੰਚਾਲਨ ਕਰਦੀ ਹੈ ਜੋ ਮੁਫ਼ਤ ਸਮੱਗਰੀ ਮਾਡਲ ਦੀ ਪਾਲਣਾ ਕਰਦੇ ਹਨ, ਉਨ੍ਹਾਂ ਦਾ ਮੁੱਢਲਾ ਟੀਚਾ ਗਿਆਨ ਦਾ ਪ੍ਰਸਾਰ ਕਰਨਾ ਹੈ।

ਇਸ ਸਫ਼ੇ ਵਿੱਚ ਹਰੇਕ ਵਿਕੀਮੀਡੀਆ ਵਿਕੀ 'ਤੇ ਕੇਂਦਰੀ ਸਫ਼ਿਆਂ ਦੀਆਂ ਕੜੀਆਂ ਸ਼ਾਮਲ ਹਨ। ਕਿਰਪਾ ਕਰਕੇ ਕੋਈ ਵੀ ਗੁੰਮ ਵਿਕੀ ਸ਼ਾਮਲ ਕਰੋ (ਵੇਖੋ Complete list of Wikimedia projects - ਬਹੁਤ ਸਾਰੇ ਗੁੰਮ ਜਾਪਦੇ ਹਨ) ਅਤੇ ਜੋ ਵੀ ਗੁੰਮ ਹੋਈ ਕੜੀਆਂ ਤੁਹਾਨੂੰ ਮਿਲਦਿਆਂ ਹਨ ਉਹਨਾਂ ਨੂੰ ਭਰੋ।

ਹਰੇਕ ਵਿਕੀ ਦੇ ਮੁੱਢਲੇ ਸਫ਼ੇ ਦੀ ਕੜੀ ਵਾਲੀ ਇੱਕ ਛੋਟੀ ਸੂਚੀ Complete list of Wikimedia projects 'ਤੇ ਲੱਭੀ ਜਾ ਸਕਦੀ ਹੈ। ਸੂਚੀਆਂ ਨੂੰ ਪ੍ਰੋਜੈਕਟ ਦੁਆਰਾ ਅਤੇ ਭਾਸ਼ਾ ਕੋਡ ਦੁਆਰਾ ਵਰਣਮਾਲਾ ਅਨੁਸਾਰ ਛਾਂਟਿਆ ਗਿਆ ਹੈ।

ਸਾਰਣੀ ਸ਼ਬਦਾਵਲੀ

ਸਾਰਣੀ ਨੂੰ ਛੋਟਾ ਰੱਖਣ ਲਈ, ਕਿਰਪਾ ਕਰਕੇ ਸੰਖੇਪ ਸ਼ਬਦਾਂ ਦੀ ਵਰਤੋਂ ਕਰੋ।

ਆਮ ਗੱਲਬਾਤ
ਤੁਹਾਡੀ ਸਥਾਨਕ ਪਿੰਡ ਸੱਥ (ਸੱਥ)
ਖ਼ਬਰਾਂ
ਸਥਾਨਕ ਖ਼ਬਰਾਂ ਦੇ ਸਫ਼ੇ, ਚੱਲ ਰਹੇ ਹਨ
ਪ੍ਰਬੰਧਕ, RfA
ਪ੍ਰਬੰਧਕਾਂ ਦੀ ਸੂਚੀ, ਪ੍ਰਬੰਧਕੀ ਲਈ ਬੇਨਤੀਆਂ
VfD
ਮਿਟਾਉਣ ਲਈ ਵੋਟਾਂ
ਦੂਤਾਵਾਸ / ਰਾਜਦੂਤ
ਦੂਤਾਵਾਸ ਸਫ਼ਾ / ਵਰਤੋਂਕਾਰ ਜੋ ਅੰਤਰ-ਭਾਸ਼ਾ ਸੰਬੰਧੀ ਮੁੱਦਿਆਂ ਵਿੱਚ ਮਦਦ ਕਰਦੇ ਹਨ (ਦੇਖੋ ਰਾਜਦੂਤਾਂ ਦੀ ਮੁੱਢਲੀ ਸੂਚੀ)
ਪੱਤਰਕਾਰੀ
ਸਥਾਨਕ ਪੱਤਰਕਾਰੀ ਕਮਰਾ/ਪੱਤਰਕਾਰਾਂ ਲਈ ਹਵਾਲਾ
ਗੁਣਵੱਤਾ
ਵਿਸ਼ੇਸ਼/ਉੱਤਮ ਲੇਖ (FA) ਅਤੇ ਵਿਸ਼ੇਸ਼ ਲੇਖ ਉਮੀਦਵਾਰ (FAC) ਜਾਂ ਗੁਣਵੱਤਾ ਨਿਯੰਤਰਣ ਲਈ ਤੁਹਾਡੇ ਕੋਲ ਜੋ ਵੀ ਪ੍ਰਕਿਰਿਆਵਾਂ ਹਨ
ਅੰਕੜੇ
ਸਥਾਨਕ ਅੰਕੜਿਆਂ ਦੇ ਸਫ਼ੇ ਜੇਕਰ ਇਸ ਵਿੱਚ ਇੱਕ ਹੈ
ਮਿਤੀ ਸ਼ੁਰੂ ਹੋਈ
ਜਦੋਂ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ (ਤਰਜੀਹੀ ਤੌਰ 'ਤੇ ਗੈਰ-ਸਪੱਸ਼ਟ ਅਤੇ ਸਥਾਨਕ-ਨਿਰਪੱਖ ਸੰਖਿਆਤਮਕ ਪ੍ਰਬੰਧ "yyyy-mm-dd" ਦੀ ਵਰਤੋਂ ਕਰੋ, ਹਿੰਦੂ-ਅਰਬੀ ਅੰਕਾਂ [0123456789] ਦੀ ਵਰਤੋਂ ਕਰੋ ਜੋ ਲਗਭਗ ਹਰ ਕੋਈ ਪੜ੍ਹ ਸਕਦਾ ਹੈ)

ਇਹ ਵੀ ਦੇਖੋ: $ਸਫ਼ੇ ਉੱਤੇ ਪੂਰੀ ਸਾਰਣੀ।

ਇਹ ਵੀ ਵੇਖੋ