Meta: ਤਰਜਮਾ ਬੇਨਤੀਆਂ
ਤਰਜਮਾ ਕਿਵੇਂ ਕਰਨਾ ਹੈ
- Find something in the translators dashboard that you would like to translate
- ਸੰਬੰਧਤ ਭਾਗ ਉੱਤੇ ਕਲਿੱਕ ਕਰੋ
- ਤਰਜਮਾ ਸ਼ੁਰੂ ਕਰੋ
See the tutorial for details.
ਤਰਜਮੇ ਦੀ ਬੇਨਤੀ ਕਿਵੇਂ ਕਰੀਏ
- ਜੇ ਇਹ ਅਜੇ ਮੌਜੂਦ ਨਹੀਂ ਹੈ, ਤਾਂ ਉਹ ਸਫ਼ਾ ਬਣਾਓ ਜਿਸ ਦਾ ਤੁਸੀਂ ਮੈਟਾ-ਵਿਕੀ ਉੱਤੇ ਇੱਥੇ ਤਰਜਮਾ ਕਰਨਾ ਚਾਹੁੰਦੇ ਹੋ।
- Follow the tutorial to prepare the page for translation (steps 1 and 2 of the tutorial).
- A translation administrator (or yourself if you're one) will see the page on Special:PageTranslation and mark it for translation (step 3 of the tutorial).
ਜੇਕਰ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਕੀ ਕਰਨਾ ਹੈ ਅਤੇ ਦਸਤਾਵੇਜ਼ ਮਦਦ ਨਹੀਂ ਕਰਦਾ, ਜਾਂ ਤਰਜਮਾ ਪ੍ਰਬੰਧਕਾਂ ਨੇ ਤੁਹਾਡੀ ਬੇਨਤੀ ਨਹੀਂ ਦੇਖੀ ਹੈ, ਮਦਦ ਲਈ ਪੁੱਛੋ।
ਸੰਖੇਪ ਵਿੱਚ ਵਧੀਆ ਅਭਿਆਸ (ਹੋਰ ਪੜ੍ਹੋ):
- ਸਰੋਤ ਲਿਖਤ ਨੂੰ ਜਿੰਨਾ ਸੰਭਵ ਹੋ ਸਕੇ ਸਪੱਸ਼ਟ'' ਅਤੇ ਸਮਝਣਯੋਗ' ਬਣਾਓ। ਜਦੋਂ ਕਿਸੇ ਲਿਖਤ ਦਾ ਤਰਜਮਾ ਕੀਤਾ ਜਾਣਾ ਹੁੰਦਾ ਹੈ, ਤਾਂ ਸੰਖੇਪਤਾ ਤੋਂ ਪਹਿਲਾਂ ਸਪੱਸ਼ਟਤਾ ਆਉਂਦੀ ਹੈ।
- ਮੈਟਾ ਤੋਂ ਬਾਹਰ ਵਰਤੀ ਗਇ ਲਿਖਤਾਂ ਲਈ, ਇਹ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਤੁਸੀਂ ਮੂਲ ਦੇ ਸੰਦਰਭ ਨੂੰ ਦਰਸਾਉਂਦੇ ਹੋਏ ਸਪਸ਼ਟੀਕਰਨ ਜਾਂ ਕੜਿਆਂ ਸ਼ਾਮਲ ਕਰੋ।
- ਇਸ ਬਾਰੇ ਸੋਚੋ ਕਿ ਕਦੋਂ ਤੁਸੀਂ ਤਰਜਮਾ ਤਿਆਰ ਕਰਨਾ ਚਾਹੁੰਦੇ ਹੋ, ਅਤੇ ਕਿਹੜੀਆਂ ਭਾਸ਼ਾਵਾਂ' ਦਿੱਤੀ ਗਇਆ ਲਿਖਤਾਂ ਦਾ ਤਰਜਮਾ ਕਰਨਾ ਸਭ ਤੋਂ ਢੁਕਵਾਂ ਹੈ, ਅਤੇ ਉਨ੍ਹਾਂ ਨੂੰ ਸਫ਼ੇ ਤੇ ਹੀ ਨਿਰਧਾਰਤ ਕਰੋ।
ਤੁਸੀਂ ਕਦੇ-ਕਦਾਈਂ Translators-l ਉੱਤੇ ਤਰਜਮਾ ਕਰਨ ਵਿੱਚ ਮਦਦ ਮੰਗ ਸਕਦੇ ਹੋ, ਇਹੋ ਵਿਕੀਮੀਡੀਆ ਤਰਜਮੇਕਾਰਾਂ ਦੀ ਇੱਕ ਡਾਕ ਸੂਚੀ ਹੈ।
ਤੁਸੀਂ ਤਰਜਮਾਕਾਰੀ ਬਾਰੇ ਹੋਰ ਪੜ੍ਹ ਸਕਦੇ ਹੋ।
ਵਿਕੀਮੀਡੀਆ ਬੁਨਿਆਦੀ ਵਿਕੀ
ਉਪਰੋਕਤ ਬੇਨਤੀਆਂ ਵਿੱਚੋਂ ਕੁਝ, ਅਤੇ ਸਥਿਤੀ ਦੁਆਰਾ ਅਨੁਵਾਦ ਵਿੱਚ ਕੁਝ ਦਸਤੀ ਬੇਨਤੀਆਂ, ਉਹਨਾਂ ਪੰਨਿਆਂ ਬਾਰੇ ਹਨ ਜਾਂ ਸਨ ਜੋ wikimediafoundation.org ਓਤੇ ਮੌਜੂਦ (ਵੀ)ਹਨ ਅਤੇ ਦਿਲਚਸਪੀ ਰੱਖਣ ਵਾਲਿਆਂ ਸੰਪਾਦਕਾਂ ਦੁਆਰਾ ਸੰਭਾਲੀਆਂ ਜਾਂਦੀਆਂ ਸਨ ਅਤੇ transcom (ਮਈ 2013 ਤੱਕ), ਪੁਰਾਲੇਖਾਂ ਲਈ ਉਪ-ਪੰਨੇ ਵੇਖੋ।
If you want to translate a Wikimedia Foundation site or publication that is not editable, contact the local people in charge, such as foundationwiki sysops.
In 2021, the Wikimedia Foundation wiki started accepting SUL logins like other wikis, but restricts editing of all content namespaces. Talk pages and translations can be edited by all. As a result, you can translate directly in the wiki. For more information, see Wikimedia Foundation Governance Wiki.
ਇਹ ਵੀ ਵੇਖੋ
- Special:MessageGroupStats
- Special:LanguageStats
- Translators-l-ਇੱਕ ਡਾਕ ਸੂਚੀ ਜੋ ਤਰਜਮੇਕਾਰਾਂ ਨੂੰ ਤਰਜਮੇ ਦੀਆਂ ਨਵੀਆਂ ਬੇਨਤੀਆਂ ਬਾਰੇ ਸੂਚਿਤ ਕਰਨ ਲਈ ਅਕਸਰ ਵਰਤੀ ਜਾਂਦੀ ਹੈ।
- Help:CentralNotice/Translations — ਕੇਂਦਰੀ ਸੂਚਨਾ ਨਾਲ ਸੰਬੰਧਿਤ ਕੁਝ ਖਾਸ ਵਿਸ਼ੇਸ਼ਤਾਵਾਂ ਲਈ
- (ਤਰਜਮਾ ਪ੍ਰਬੰਧਕਾਂ ਲਈ): Special:NotifyTranslators (ਸੰਖੇਪ ਲਿਖਤਾਂ)
General requests for: help from a Meta sysop or bureaucrat · deletion (speedy deletions: local · multilingual) · URL blacklisting · new languages · interwiki map
Personal requests for: username changes · permissions (global) · bot status · adminship on Meta · CheckUser information (local) · local administrator help
Cooperation requests for: comments (local) (global) · translation