ਪੂੰਜੀ-ਉਭਾਰ ੨੦੧੨/ਤਰਜਮਾ/ਇਸਾਕ ਅਪੀਲ
Banner
- ਕਿਰਪਾ ਕਰਕੇ ਪੜ੍ਹੋ:
ਇੱਕ ਨਿੱਜੀ ਅਪੀਲ
ਵਿਕੀਪੀਡੀਆ ਸੰਪਾਦਕ ਇਸਾਕ ਕੋਸਜੀ ਵੱਲੋਂ
Appeal
ਵਿਕੀਪੀਡੀਆ ਸੰਪਾਦਕ ਇਸਾਕ ਕੋਸਜੀ ਵੱਲੋਂ
ਗਿਆਨ ਸਭ ਵਾਸਤੇ ਹੈ, ਇੰਟਰਨੈੱਟ ਪਹੁੰਚ ਤੋਂ ਵਾਂਝਿਆਂ ਵਾਸਤੇ ਵੀ। ਅੱਜਕੱਲ, ਕੀਨੀਆ ਦੇ ਜ਼ਿਆਦਾਤਰ ਸਕੂਲਾਂ ਵਿੱਚ ਕੰਪਿਊਟਰ ਹਨ। ਪਰ ਅਜੇ ਵੀ ਬਹੁਤ ਸਾਰੇ, ਖਾਸ ਕਰਕੇ ਮੇਰੇ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ 'ਚ ਸਥਿੱਤ ਸਕੂਲ, ਇੰਟਰਨੈੱਟ ਪਹੁੰਚ ਤੋਂ ਵਾਂਝੇ ਹਨ।
ਵਿਕੀਪੀਡੀਆ ਸਵੈਸੇਵਕ ਹੋਣ ਦੇ ਨਾਤੇ, ਮੇਰਾ ਯੋਗਦਾਨ ਵਿਕੀਪੀਡੀਆ ਦਾ ਇੰਟਰਨੈੱਟ-ਹੀਨ ਤਰਜਮਾ ਵੰਡਨਾ ਹੈ। ਇਹ ਵਿਕੀਪੀਡੀਆ ਦਾ ਨਿਰਾ ਵਿਸ਼ਾ-ਵਸਤੂ ਤਰਜਮਾ ਹੈ ਜੋ ਕਿ ਇੰਟਰਨੈੱਟ ਸੰਪਰਕ ਤੋਂ ਬਿਨਾਂ ਵਰਤਿਆ ਜਾ ਸਕਦਾ ਹੈ।
ਪਬਲਿਕ ਬੱਸਾਂ 'ਚ ਸਫ਼ਰ ਕਰਦਿਆਂ ਅਤੇ ਸਿਰਫ਼ ਸੀਡੀਆਂ, ਪੈੱਨ ਡਰਾਈਵਾਂ, ਇੱਕ ਲੈਪਟਾਪ ਅਤੇ ਇੱਕ ਚਲਚਿੱਤਰ ਯੰਤਰ ਦੇ ਨਾਲ ਮੇਰੇ ਦੋਸਤ ਅਤੇ ਮੈਂ ਸਮੁੱਚੇ ਕੀਨੀਆ ਦੇ ਸਕੂਲਾਂ 'ਚ ਜਾਂਦੇ ਹਾਂ।
We install Wikipedia on the school’s computers and show the teachers how the project works. We then give a demonstration to the whole school using the projector and give a talk on the importance of Wikipedia.
The teachers say that this project has changed the lives of thousands of school children and is revolutionizing education in Kenya. The students are always so excited, and thank us very much for what we have done.
Thanks to Wikipedia—and a few long, dusty bus rides—a whole generation of students now has access to the world’s largest encyclopedia. To me, this is the best thing that has ever happened.
ਜਦੋਂ ਤੁਸੀਂ ਵਿਕੀਪੀਡੀਆ ਨੁੰ ਦਾਨ ਕਰ ਰਹੇ ਹੋ, ਤਾਂ ਤੁਸੀਂ ਇਹ ਦੁਨੀਆਂ ਬਦਲ ਰਹੇ ਹੋ। ਤੁਹਾਡਾ ਤਹਿ-ਦਿਲੋਂ ਧੰਨਵਾਦ।
ਇਸਾਕ ਕੋਸਜੀ
ਕਾਰੋਬਾਰ ਵਿਦਿਆਰਥੀ ਅਤੇ ਵਿਕੀਪੀਡੀਆ ਸਵੈਸੇਵਕ