ਵਿਕੀਮੀਡੀਆ ਦੇਖ-ਭਾਲ ਸੂਚਨਾ

This page is a translated version of the page Wikimedia maintenance notice and the translation is 56% complete.
Outdated translations are marked like this.

ਕੀ ਹੋ ਰਿਹਾ ਹੈ?

The Wikimedia Foundation is in the process of transitioning its main services to a new data center in Virginia, USA. This is intended to improve the technical performance and reliability of all Wikimedia sites.

ਸਾਂਭ-ਸੰਭਾਲ ਦੇ ਚੱਲਦਿਆਂ, ਤੁਸੀਂ wikipedia.org ਸਮੇਤ ਵਿਕੀਮੀਡੀਆ ਸਥਾਪਨਾ ਦੀਆਂ ਹੋਰ ਵੈੱਬਸਾਈਟਾਂ ਨਾਲ ਵਿਰਾਮਸ਼ੀਲ ਸੰਪਰਕ ਅਨੁਭਵ ਕਰ ਸਕਦੇ ਹੋ।

More information is available in the full announcement.

ਕੋਈ ਮੁੱਦਾ ਖੜੇ ਹੋਣ 'ਤੇ ਕੀ ਕਰੋ

ਕੁਝ ਦੇਰ ਉਡੀਕ ਕਰੋ; ਤਕਨੀਕੀ ਜੁੱਟ ਪਹਿਲਾਂ ਤੋਂ ਹੀ ਇਸ ਮੁੱਦੇ ਤੋਂ ਵਾਕਫ਼ ਹੋ ਸਕਦਾ ਹੈ ਅਤੇ ਇਸ 'ਤੇ ਕੰਮ ਕਰ ਰਿਹਾ ਹੋ ਸਕਦਾ ਹੈ। ਜਿੰਨੀ ਦੇਰ ਤੱਕ ਤੁਸੀਂ ਦੇਖ-ਰੇਖ ਨਿਸ਼ਾਨ ਦੇਖ ਰਹੇ ਹੋ, ਇਸਦਾ ਮਤਲਬ ਹੈ ਕਿ ਅਜੇ ਸੁਧਾਈ ਚੱਲ ਰਹੀ ਹੈ।

ਧੰਨਵਾਦ!