ਵਿਕੀਮੀਡੀਆ ਡਾਇਵਰਸਿਟੀ ਸੰਮੇਲਨ 2017

This page is a translated version of the page Wikimedia Diversity Conference 2017 and the translation is 71% complete.
Outdated translations are marked like this.
Main Program Scholarships Ambassadors Volunteers Participants Venue and visa Travel guide Discussion Documentation



ਇੱਕ ਡਾਇਵਰਸਿਟੀ ਸੰਮੇਲਨ ਕਿਉਂ?

ਵਿਕੀਮੀਡੀਆ ਮਿਸ਼ਨ ਦੁਆਰਾ ਹਰ ਵਿਅਕਤੀ ਤੱਕ ਮਨੁੱਖੀ ਗਿਆਨ ਦੇ ਜੋੜ ਨੂੰ ਮੁਫ਼ਤ ਪਹੁੰਚਦਾ ਕਰਨ ਦਾ ਉਦੇਸ਼ ਸਾਡੇ ਪ੍ਰਾਜੈਕਟਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਸਾਡੇ ਭਾਈਚਾਰੇ ਅਤੇ ਸਾਂਝੇਦਾਰੀ ਨੂੰ ਵਧਾਉਣ ਅਤੇ ਕਾਇਮ ਰੱਖਣ ਲਈ ਸਮੁੱਚੀ ਕਾਰਵਾਈ ਕਰਨ ਦੀ ਪ੍ਰੇਰਣਾ ਹੈ. ਸਾਡੇ ਕਦਰਾਂ-ਕੀਮਤਾਂ ਦੀ ਅਗਵਾਈ ਅਤੇ ਪ੍ਰੇਰਣਾ ਵਿਕਿਪੀਡੀਆ ਅਤੇ ਵਿਕੀਮੀਡੀਆ ਪ੍ਰੋਜੈਕਟਾਂ ਨੂੰ ਵੱਖ ਵੱਖ ਲੋਕਾਂ, ਸਮੁਦਾਇਆਂ, ਪਿਛੋਕੜ ਅਤੇ ਗਿਆਨ ਦੇ ਨਾਲ ਮਿਲਾਉਣ ਦੇ ਯਤਨਾਂ ਵਿੱਚ ਪਾਈ ਜਾਂਦੀ ਹੈ. ਅਤੇ ਸਾਨੂੰ ਪਤਾ ਹੈ ਕਿ ਅਜੇ ਬਹੁਤ ਕੁਝ ਕਰਨਾ ਬਾਕੀ ਹੈ.

ਵਿਕਿਮੀਡੀਆ ਅੰਦੋਲਨ ਦੌਰਾਨ ਵਿਭਿੰਨਤਾ ਵਧਾਉਣ ਦੇ ਕਈ ਵਿਚਾਰਾਂ ਨੂੰ ਕਾਰਜਸ਼ੀਲ ਕੀਤਾ ਗਿਆ ਹੈ. ਮੁਫ਼ਤ ਗਿਆਨ ਦੇ ਮਿਸ਼ਨ ਨੂੰ ਅੱਗੇ ਵਧਾਉਣ ਲਈ, ਬਹੁਤ ਸਾਰੇ ਵਿਕੀਮੀਡੀਆ ਵਾਲੰਟੀਅਰਾਂ ਲਈ ਭਿੰਨਤਾ ਦੀ ਵਿਕਿਮੀਡੀਆ ਅੰਦੋਲਨ ਵਿੱਚ ਕਮੀ ਹੀ ਪ੍ਰੇਰਣਾ ਦਾ ਸਰੋਤ ਬਣੀ ਹੋਈ ਹੈ.

Wikimedia Sverige (Sweden) is planning for this conference to be a thematic space for Wikimedians to discuss and share insights and experiences from such initiatives. What have we learnt about taking inclusive action the Wikimedian way from a wide range of initiatives to increase diversity in Wikimedia projects? How can this (collective) knowledge guide further actions?

We would like to create a conference which offers a platform for shared experience from working in the Diversity space of Wikimedia. Participants can connect and discuss various aspects of diversity, such as gender, physical and mental abilities, linguistic, geographic, ethnic diversity. Together we can explore what these aspects have in common in terms of power, participation and privilege, and how it relates to the quality and relevance of free knowledge. From these connections, we hope to form a shared understanding of how diversity strengthens Wikimedia impact and ways to collaborate and build capacity to achieve the goals of our movement.

ਸਾਨੂੰ ਇਹ ਐਲਾਨ ਕਰਨ ਵਿੱਚ ਖੁਸ਼ੀ ਮਹਿਸੂਸ ਹੁੰਦੀ ਹੈ ਕਿ Katherine Maher, ਵਿਕੀਮੀਡੀਆ ਫਾਊਂਡੇਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ, ਇਸ ਸੰਮੇਲਨ ਵਿੱਚ ਸ਼ਾਮਲ ਹੋਣਗੇ.

ਇਹ ਸੰਮੇਲਨ ਕਿਸ ਲਈ ਹੈ?

ਅਸੀਂ ਵਿਸ਼ੇਸ਼ ਤੌਰ ਤੇ ਸਵਾਗਤ ਕਰਦੇ ਹਾਂ ਵਿਕੀਮੀਡੀਆ ਵਿੱਚ ਘੱਟ ਪ੍ਰੇਰਿਤ ਸਮੂਹਾਂ ਤੋਂ ਹਿੱਸਾ ਲੈਣ ਵਾਲਿਆਂ ਦਾ, ਘੱਟ ਗਿਣਤੀ ਸਮੂਹਾਂ ਅਤੇ ਸਮੁਦਾਇਆਂ ਦੇ ਹਿੱਸੇਦਾਰਾਂ ਦਾ, ਅਤੇ ਵਿਕੀਮੀਡੀਆ ਅਤੇ ਮਿਸ਼ਨ ਸੰਗਠਿਤ ਸੰਸਥਾਵਾਂ ਵਿੱਚ ਭਿੰਨਤਾ ਆਗੂਆਂ ਦਾ.

ਪ੍ਰੋਗਰਾਮ ਕਮੇਟੀ

ਕਾਨਫਰੰਸ ਲਈ ਫ਼ੈਸਲਾ ਕਰਨ ਲਈ ਇੱਕ ਤਜੁਰਬੇਕਾਰ ਕਮੇਟੀ ਬਣਾਈ ਗਈ ਹੈ. ਪ੍ਰੋਗਰਾਮ ਕਮੇਟੀ ਨੂੰ ਕਿਸੇ ਵੀ ਤਰ੍ਹਾਂ ਦੇ ਸੁਝਾਅ ਜਾਂ ਟਿੱਪਣੀ ਲਈ ਇਸ ਗੱਲਬਾਤ ਸਫੇ ਤੇ ਜਾਓ. talk page

ਮੈਂਬਰ (ਹੋਰ ਮੈਂਬਰਾਨ ਬੇ ਪੁਸ਼ਟੀ)

ਰਜਿਸਟਰੇਸ਼ਨ

ਵਿਕੀਮੀਡੀਆ ਡਾਇਵਰਸਿਟੀ ਸੰਮੇਲਨ 2017 ਲਈ ਰਜਿਸਟਰੇਸ਼ਨ ਹੁਣ ਖੁੱਲੀ ਹੈ.

(All questions can be found here)

Why register?

  • Participate: All interested participants must register to show their interest in attending the conference and that they qualify given the theme of the conference.
  • Shape the program: The first section of the registration is about the conference program and the questions are for interested participants to let the organising team know what they wish to learn, share and the kind of experience they have from working with diversity in Wikimedia. The participants are the core of the conference.
  • Lead activities: Anyone who registers can indicate if they want to lead activities during the conference, such as talks, discussions and/or training. With this information, the organising team will approach participants on how to engage in the conference and actively contribute to shaping the program. There will not be a traditional separate proposal submission process.
  • Apply for scholarship: The registration form also has a section for scholarship application and participants who want to apply for scholarship 2 and 3 should do so by 20 August.

ਸੰਪਰਕ ਕਰੋ

  • Sara Mörtsell. ਤੁਸੀਂ ਸਾਰਾ ਨਾਲ ਸੰਪਰਕ user page ਜਾਂ sara.mortsell(_AT_)wikimedia.se ਰਾਹੀਂ ਕਰ ਸਕਦੇ ਹੋ.
  • John Andersson. ਤੁਸੀਂ ਜੌਨ ਨਾਲ ਸੰਪਰਕ user page ਜਾਂ john.andersson(_AT_)wikimedia.se ਰਾਹੀਂ ਕਰ ਸਕਦੇ ਹੋ.

"ਬਿਨਾ ਸੰਕੋਚ ਸੰਪਰਕ ਕਰੋ!"

Wikimedia Diversity Conference

ਜਾਣਕਾਰੀ

Schedule

ਸਮਾਸੂਚੀ, ਕਾਰਜ - ਕ੍ਰਮ

Hashtag

Hashtag: #DivCon17


Livrustkammaren is sponsoring a venue at the Royal Palace for the social activity on Friday.
The Swedish Post and Telecom Authority is funding our work with Wikispeech.