Template:Community Wishlist Survey/Invitation (proposal phase)/pa

This page is a translated version of the page Template:Community Wishlist Survey/Invitation (proposal phase) and the translation is 100% complete.

ਕਮਿਊਨਿਟੀ ਵਿਸ਼ਲਿਸਟ ਸਰਵੇ 2022

2022 ਕਮਿਊਨਿਟੀ ਵਿਸ਼ਲਿਸਟ ਸਰਵੇ ਹੁਣ ਖੁੱਲਾ ਹੈ!

ਇਹ ਸਰਵੇ ਉਹ ਪ੍ਰਕਿਰਿਆ ਹੈ ਜਿਥੇ ਕਮਿਊਨਿਟੀਆਂ ਇਹ ਫੈਸਲਾ ਕਰਦੀਆਂ ਹਨ ਕਿ ਕਮਿਊਨਿਟੀ ਟੈਕ ਟੀਮ ਨੂੰ ਅਗਲੇ ਸਾਲ ਕੀ ਕੰਮ ਕਰਨਾ ਚਾਹੀਦਾ ਹੈ। ਅਸੀਂ ਸਾਰਿਆਂ ਨੂੰ 23 ਜਨਵਰੀ ਤਕ ਪ੍ਰਸਤਾਵ ਜਮ੍ਹਾ ਕਰਨ ਜਾਂ ਜਮ੍ਹਾ ਕਰੇ ਹੋਰ ਪ੍ਰਸਤਾਵਾਂ ਨੂੰ ਬਿਹਤਰ ਬਣਾਉਣ ਵਿਚ ਸਹਾਇਤਾ ਲਈ 'ਤੇ ਟਿੱਪਣੀ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

ਕਮਿਊਨਿਟੀਆਂ 28 ਜਨਵਰੀ ਤੋਂ 11 ਫ਼ਰਵਰੀ ਦਰਮਿਆਨ ਪ੍ਰਸਤਾਵਾਂ 'ਤੇ ਵੋਟਾਂ ਪਾ ਸਕਦੀਆਂ ਹਨ।

ਕਮਿਊਨਿਟੀ ਟੈਕ ਟੀਮ ਤਜ਼ਰਬੇਕਾਰ ਵਿਕੀਮੀਡੀਆ ਸੰਪਾਦਕਾਂ ਲਈ ਟੂਲਸ ਤੇ ਕੇਂਦ੍ਰਤ ਹੈ। ਤੁਸੀਂ ਕਿਸੇ ਵੀ ਭਾਸ਼ਾ ਵਿੱਚ ਪ੍ਰਸਤਾਵ ਲਿਖ ਸਕਦੇ ਹੋ, ਅਤੇ ਅਸੀਂ ਤੁਹਾਡੇ ਲਈ ਇਸਦਾ ਅਨੁਵਾਦ ਕਰਾਂਗੇ। ਧੰਨਵਾਦ, ਅਤੇ ਅਸੀਂ ਤੁਹਾਡੇ ਪ੍ਰਸਤਾਵਾਂ ਨੂੰ ਵੇਖਣ ਦੀ ਉਮੀਦ ਕਰਦੇ ਹਾਂ!