ਪੰਜਾਬੀ ਵਿਕੀਮੀਡੀਅਨਜ਼
Main page | Members | Meetups | Events | Collaborations | Projects | Infrastructure | GLAM | Reports | Bylaws | FAQ |
Punjabi Wikimedians (Gurmukhi: ਪੰਜਾਬੀ ਵਿਕੀਮੀਡੀਅਨਜ਼; ਪੰਜਾਬੀ ਵਿਕੀਮੀਡੀਅਨਜ਼ Shahmukhi: پنجابی وکیمیڈینز)ਵਿਕੀਮੀਡੀਅਨਜ਼ ਦਾ ਇੱਕ ਸਮੂਹ ਹੈ ਜੋ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਸਬੰਧਤ ਕਈ ਵਿਕੀ ਯੋਜਨਾਵਾਂ ਤੇ ਕੰਮ ਕਰਦਾ ਹੈ। ਇਹ ਸਮੂਹ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਹੋਰ ਸੰਸਥਾਵਾਂ ਨਾਲ ਵੀ ਕੰਮ ਕਰਦਾ ਹੈ। ਹਰ ਕੋਈ ਇਸ ਸਮੂਹ ਦਾ ਮੈਂਬਰ ਬਣ ਸਕਦਾ ਹੈ।
ਪੰਜਾਬੀ ਵਿਕੀਮੀਡੀਅਨਜ਼ ਪੰਜਾਬੀ ਭਾਸ਼ਾ ਵਿੱਚ ਵਿਕੀਪੀਡੀਆ (ਮੁਫਤ ਗਿਆਨ) ਲਈ ਕੰਮ ਕਰਨ ਲਈ ਸਮਰਪਤ ਹਨ, ਹਾਲਾਂਕਿ ਇਹ ਸਮੂਹ ਪੰਜਾਬੀ ਵਿਕੀਮੀਡੀਆ ਯੋਜਨਾਵਾਂ ਦੀ ਸਮੱਗਰੀ ਲਈ ਜਵਾਬਦੇਹ ਨਹੀਂ ਹੈ।
ਟੀਚੇ
- ਵਿਕੀਮੀਡੀਆ ਲਹਿਰ ਦੇ ਵਿਚਾਰਾਂ ਨੂੰ ਫੈਲਾਉਣਾ।
- ਵਧੇਰੇ ਪੰਜਾਬੀ ਲੋਕਾਂ ਦੀ ਵਿਕੀਪੀਡੀਆ ਨਾਲ ਜਾਣ-ਪਛਾਣ ਕਰਵਾਉਣਾ।
- ਲੋਕਾਂ ਨੂੰ ਯੋਗਦਾਨ ਪਾਉਣ ਲਈ ਉਤਸ਼ਾਹਤ ਕਰਨਾ।
- ਭਾਈਚਾਰੇ ਨੂੰ ਬਣਾਈ ਰੱਖਣਾ ਅਤੇ ਭਾਈਚਾਰੇ ਵਿੱਚ ਹੋਰ ਮੈਂਬਰ ਸ਼ਾਮਲ ਕਰਨਾ।
- ਦੂਸਰੇ ਭਾਈਚਾਰਿਆਂ ਜਾਂ ਸੰਸਥਾਵਾਂ ਦੇ ਨਾਲ ਸਹਿਯੋਗ ਲਈ ਸਹਾਇਤਾ ਕਰਨਾ।
- ਪੰਜਾਬੀ ਅਧਾਰਤ ਵਿਕੀਮੀਡੀਆ ਦੇ ਹੋਰ ਪ੍ਰੋਜੈਕਟਾਂ ਦੇ ਵਾਧੇ ਅਤੇ ਵਿਕਾਸ ਵਿੱਚ ਮਦਦ ਕਰਨਾ।
ਸੰਪਰਕ ਵਿਅਕਤੀ
- Nitesh Gill - gillteshu
gmail · com (from March 2020)
- Charan Gill - charansinghgill
gmail · com (from March 2020)
Advisor: Manavpreet Kaur - dr.manavpreetkaurgmail · com (from March 2020)
ਸਾਬਕਾ ਸੰਪਰਕ ਵਿਅਕਤੀ
- Satpal Dandiwal (from March 2020 to June 2022)
- Gaurav Jhammat
- Parveer Grewal
- Satdeep Gill
ਭਵਿੱਖ ਵਿੱਚ ਹੋਣ ਵਾਲ਼ੇ ਮੀਟਅਪਸ
ਭਵਿੱਖ ਵਿੱਚ ਹੋਣ ਵਾਲ਼ੇ ਆਨਲਾਈਨ/ਆਫਲਾਈਨ ਇਵੈਂਟ
ਉਪਨਿਯਮ
- ਇਸ ਕਮਿਊਨਿਟੀ ਦੇ ਉਪਨਿਯਮ ਇਥੇ ਮੌਜੂਦ ਹਨ।
ਪ੍ਰਸਤਾਵ
Recognition Punjabi Wikimedians User Group - ਨਵੰਬਰ, 2015