ਪਿਆਰੇ ਸਾਥੀਓ, ਮੈਂ [[Indic Wikisource Community/Requests for comment/Indic Wikisource Proofreadthon|ਇੱਥੇ ਵਿਚਾਰ ਵਟਾਂਦਰੇ ਅਤੇ ਵਿਚਾਰ ਸਾਂਝੇ ਕਰਨ ਲਈ ਬੇਨਤੀ]] ਅਰੰਭ ਕੀਤੀ ਹੈ। ਪਿਛਲੇ ਸਾਲ ਅਸੀਂ ਦੋ ਪਰੂਫਰੀਡ-ਆ-ਥਾਨ ਮੁਕਾਬਲੇ ਕਰਵਾਏ ਸਨ। ਭਾਰਤੀ ਭਾਸ਼ਾ ਵਿਕੀਸੋਰਸ ਦੇ ਭਵਿੱਖ ਨੂੰ ਨਿਰਧਾਰਤ ਕਰਨ ਲਈ ਤੁਹਾਡੇ ਹੋਰ ਸੁਝਾਅ ਅਤੇ ਟਿਪਣੀਆਂ ਦੀ ਬਹੁਤ ਲੋੜ੍ਹ ਹੈ। ਹਾਲਾਂਕਿ, ਵਿਚਾਰ-ਵਟਾਂਦਰੇ ਲਈ ਅੰਗਰੇਜ਼ੀ ਇੱਕ ਆਮ ਭਾਸ਼ਾ ਹੋ ਸਕਦੀ ਹੈ, ਪਰ ਜੇਕਰ ਤੁਸੀਂ ਆਪਣੀ ਮਾਤ-ਭਾਸ਼ਾ ਵਿੱਚ ਲਿਖਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਸਾਨੂੰ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਵਧੇਰੇ ਹੈ। ਧੰਨਵਾਦ ਜਿਅੰਤਾ ਨਾਥ
ਪਿਆਰੇ ਸਾਥੀਓ,
ਮੈਂ ਇੱਥੇ ਵਿਚਾਰ ਵਟਾਂਦਰੇ ਅਤੇ ਵਿਚਾਰ ਸਾਂਝੇ ਕਰਨ ਲਈ ਬੇਨਤੀ ਅਰੰਭ ਕੀਤੀ ਹੈ। ਪਿਛਲੇ ਸਾਲ ਅਸੀਂ ਦੋ ਪਰੂਫਰੀਡ-ਆ-ਥਾਨ ਮੁਕਾਬਲੇ ਕਰਵਾਏ ਸਨ। ਭਾਰਤੀ ਭਾਸ਼ਾ ਵਿਕੀਸੋਰਸ ਦੇ ਭਵਿੱਖ ਨੂੰ ਨਿਰਧਾਰਤ ਕਰਨ ਲਈ ਤੁਹਾਡੇ ਹੋਰ ਸੁਝਾਅ ਅਤੇ ਟਿਪਣੀਆਂ ਦੀ ਬਹੁਤ ਲੋੜ੍ਹ ਹੈ। ਹਾਲਾਂਕਿ, ਵਿਚਾਰ-ਵਟਾਂਦਰੇ ਲਈ ਅੰਗਰੇਜ਼ੀ ਇੱਕ ਆਮ ਭਾਸ਼ਾ ਹੋ ਸਕਦੀ ਹੈ, ਪਰ ਜੇਕਰ ਤੁਸੀਂ ਆਪਣੀ ਮਾਤ-ਭਾਸ਼ਾ ਵਿੱਚ ਲਿਖਣਾ ਚਾਹੁੰਦੇ ਹੋ ਤਾਂ ਤੁਹਾਡਾ ਸਵਾਗਤ ਹੈ। ਸਾਨੂੰ ਤੁਹਾਡੇ ਵਿਚਾਰਾਂ ਦੀ ਜ਼ਰੂਰਤ ਵਧੇਰੇ ਹੈ।
ਧੰਨਵਾਦ ਜਿਅੰਤਾ ਨਾਥ
ਧੰਨਵਾਦ ਜਿਅੰਤਾ ਨਾਥ
Jayanta Nath