ਵਿਕੀਵਰਸਿਟੀ

This page is a translated version of the page Wikiversity and the translation is 100% complete.

ਵਿਕੀਵਰਸਿਟੀ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਐ, ਜੋ ਕਿ ਮੁਫ਼ਤ ਸਿੱਖਿਆ ਸਰੋਤਾਂ ਦੀ ਸਿਰਜਣਾ ਲਈ ਸਮਰਪਿਤ ਐ। ਵਿਕੀਵਰਸਿਟੀ ਨੂੰ ਅਧਿਕਾਰਤ ਤੌਰ 'ਤੇ ਅਗਸਤ 2006 ਨੂੰ ਸ਼ੁਰੂ ਕੀਤਾ ਗਿਆ ਸੀ (ਵਿਕੀਕਿਤਾਬਾ ਵਿੱਚ 'ਇਨਕਿਊਬੇਟ' ਹੋਣ ਤੋਂ ਬਾਅਦ)। ਇਹ https://www.wikiversity.org/ (ਬਹੁ-ਭਾਸ਼ਾਈ ਫਾਟਕ) 'ਤੇ ਪਾਇਆ ਜਾ ਸਕਦਾ ਐ, ਅਤੇ ਸਾਰੀਆਂ ਭਾਸ਼ਾਵਾਂ ਦੀਆਂ ਵਿਕੀਵਰਸਿਟੀਜ਼ ਦਾ ਤਾਲਮੇਲ, ਨਵੇਂ ਪ੍ਰੋਜੈਕਟਾਂ ਸਮੇਤ, ਬੀਟਾ ਵਿਕੀਵਰਸਿਟੀ 'ਤੇ ਐ।

ਟੀਚਾ

ਵਿਕੀਵਰਸਿਟੀ ਮੁਫਤ ਸਿੱਖਣ ਸਮੱਗਰੀ ਅਤੇ ਗਤੀਵਿਧੀਆਂ ਦੀ ਸਿਰਜਣਾ ਅਤੇ ਵਰਤੋਂ ਦਾ ਕੇਂਦਰ ਹੈ। ਇਸ ਦੀਆਂ ਮੁਢਲੀਆਂ ਤਰਜੀਹਾਂ ਅਤੇ ਟੀਚੇ ਹਨ:

  • ਸਾਰੇ ਉਮਰ ਸਮੂਹਾਂ ਅਤੇ ਸਿਖਿਆਰਥੀਆਂ ਦੇ ਪੱਧਰਾਂ ਲਈ, ਮੁਫ਼ਤ-ਸਮੱਗਰੀ, ਬਹੁ-ਭਾਸ਼ਾਈ ਸਿੱਖਣ ਸਮੱਗਰੀ/ਸਰੋਤ ਦੀ ਇੱਕ ਸ਼੍ਰੇਣੀ ਬਣਾਓ ਅਤੇ ਮੇਜ਼ਬਾਨੀ ਕਰੋ।
  • ਮੌਜੂਦਾ ਅਤੇ ਨਵੀਂ ਸਮੱਗਰੀ ਦੇ ਆਲੇ-ਦੁਆਲੇ ਸਿੱਖਣ ਅਤੇ ਖੋਜ ਪ੍ਰੋਜੈਕਟਾਂ ਅਤੇ ਭਾਈਚਾਰਿਆਂ ਦੀ ਮੇਜ਼ਬਾਨੀ ਕਰੋ।

ਵਿਕੀਵਰਸਿਟੀ ਦੀ ਸੂਚੀ

ਨੋਟ: ਇਹ ਸਾਰਣੀ ਰੋਜ਼ਾਨਾ ਇੱਕ ਬੋਟ ਵੱਲੋਂ ਨਵਿਆਈ ਜਾਂਦੀ ਏ।

ਕੜੀਆਂ