Wikisource Satisfaction Survey 2021/Questions/pa

This page is a translated version of the page Wikisource Satisfaction Survey 2021/Questions and the translation is 100% complete.

ਇਸ ਸਰਵੇਖਣ ਦੀ ਪ੍ਰਾਈਵੇਸੀ ਪਾਲਿਸੀ ਹੇਠ ਪੜ੍ਹੀ ਜਾ ਸਕਦੀ ਹੈ

ਵਿਕੀਸਰੋਤ ਸੰਤੁਸ਼ਟੀ ਸਰਵੇਖਣ 2021

ਇਸ ਸਰਵੇਖਣ ਦਾ ਉਦੇਸ਼ ਵਿਕੀਮੀਡੀਆ ਫਾਊਂਡੇਸ਼ਨ ਦੀ ਕਮਿਊਨਿਟੀ ਟੈਕ ਟੀਮ ਵੱਲੋਂ ਅਤੇ ਡਬਲਯੂਐਮਐਫ ਦੁਆਰਾ ਫੰਡ ਕੀਤੀਆਂ ਗਰਾਂਟਾਂ ਤਹਿਤ ਵਿਕੀਸਰੋਤ ਨਾਲ ਸੰਬੰਧਿਤ ਬੁਨਿਆਦੀ ਕੰਮ ਦੇ ਆਲੇ ਦੁਆਲੇ ਭਾਈਚਾਰੇ ਦੀ ਸੰਤੁਸ਼ਟੀ ਨੂੰ ਸਮਝਣਾ ਹੈ।

ਜੇ ਤੁਸੀਂ ਸਾਨੂੰ ਈਮੇਲ ਰਾਹੀ ਕੋਈ ਸੁਨੇਹਾ ਭੇਜਣਾ ਪਸੰਦ ਕਰਦੇ ਹੋ, ਤਾਂ ਹੇਠ ਦਿੱਤੇ ਪ੍ਰਸ਼ਨਾਂ ਨੂੰ ਕਾਪੀ ਕਰੋ ਅਤੇ ਆਪਣਾ ਜਵਾਬ Satdeep Gill <sgill(_AT_)wikimedia(_DOT_)org> ਉੱਤੇ ਭੇਜੋ।

  • ਵਰਤੋਂਕਾਰ ਨਾਂ (Username) -
  • ਈਮੇਲ ਪਤਾ (ਗ਼ੈਰ-ਲਾਜ਼ਮੀ) -
  • ਕੀ ਤੁਸੀਂ ਈਬੁਕ ਡਾਉਨਲੋਡ ਟੂਲ ਵਿੱਚ ਹੋਏ ਸੁਧਾਰਾਂ ਨਾਲ ਸੰਤੁਸ਼ਟ ਹੋ? ਹੋਰ ਜਾਣਕਾਰੀ ਲਈ ਦੇਖੋ: https://meta.wikimedia.org/wiki/Community_Tech/Ebook_Export_Improvement#March_31,_2021:_Final_update (ਸੰਤੁਸ਼ਟ, ਨਿਰਪੱਖ, ਨਾ-ਸੰਤੁਸ਼ਟ, ਇਸਦੀ ਵਰਤੋਂ ਨਹੀਂ ਕੀਤੀ) -
  • ਅਸੀਂ ਈਬੁਕ ਡਾਉਨਲੋਡ ਟੂਲ ਵਿੱਚ ਹੋਰ ਸੁਧਾਰ ਕਿਵੇਂ ਕਰ ਸਕਦੇ ਹਾਂ? (ਗ਼ੈਰ-ਲਾਜ਼ਮੀ) -
  • ਕੀ ਤੁਸੀਂ OCR ਟੂਲ ਵਿੱਚ ਹੋਏ ਸੁਧਾਰਾਂ ਨਾਲ ਸੰਤੁਸ਼ਟ ਹੋ? ਹੋਰ ਜਾਣਕਾਰੀ ਲਈ ਦੇਖੋ: https://meta.wikimedia.org/wiki/Community_Tech/OCR_Improvements#Status_Updates (ਸੰਤੁਸ਼ਟ, ਨਿਰਪੱਖ, ਨਾ-ਸੰਤੁਸ਼ਟ, ਇਸਦੀ ਵਰਤੋਂ ਨਹੀਂ ਕੀਤੀ) -
  • ਅਸੀਂ ਨਵੇਂ OCR ਟੂਲ ਵਿੱਚ ਹੋਰ ਸੁਧਾਰ ਕਿਵੇਂ ਕਰ ਸਕਦੇ ਹਾਂ? (ਗ਼ੈਰ-ਲਾਜ਼ਮੀ) -
  • ਕੀ ਤੁਸੀਂ ਵਿਕੀਡਾਟਾ ਤੇ ਵਿਕੀਸਰੋਤ ਵਿੱਚ ਸਾਂਝ ਬਣਾਉਣ ਵਾਲੇ ਨਵੇਂ ਟੂਲ ਨਾਲ ਸੰਤੁਸ਼ਟ ਹੋ? ਹੋਰ ਜਾਣਕਾਰੀ ਲਈ ਦੇਖੋ: https://www.mediawiki.org/wiki/Wikidata_-_Wikisource_Integration_Modules (ਸੰਤੁਸ਼ਟ, ਨਿਰਪੱਖ, ਨਾ-ਸੰਤੁਸ਼ਟ, ਇਸਦੀ ਵਰਤੋਂ ਨਹੀਂ ਕੀਤੀ) -
  • ਅਸੀਂ ਵਿਕੀਡਾਟਾ ਤੇ ਵਿਕੀਸਰੋਤ ਵਿੱਚ ਸਾਂਝ ਬਣਾਉਣ ਵਾਲੇ ਟੂਲ ਵਿੱਚ ਹੋਰ ਸੁਧਾਰ ਕਿਵੇਂ ਕਰ ਸਕਦੇ ਹਾਂ? (ਗ਼ੈਰ-ਲਾਜ਼ਮੀ) -
  • ਕੀ ਤੁਸੀਂ ਵਿਕੀਸਰੋਤ ਪੇਜਲਿਸਟ ਟੂਲ ਨਾਲ ਸੰਤੁਸ਼ਟ ਹੋ? ਹੋਰ ਜਾਣਕਾਰੀ ਲਈ ਦੇਖੋ: https://meta.wikimedia.org/wiki/Wikisource_Pagelist_Widget (ਸੰਤੁਸ਼ਟ, ਨਿਰਪੱਖ, ਨਾ-ਸੰਤੁਸ਼ਟ, ਇਸਦੀ ਵਰਤੋਂ ਨਹੀਂ ਕੀਤੀ) -
  • ਅਸੀਂ ਵਿਕੀਸਰੋਤ ਪੇਜਲਿਸਟ ਟੂਲ ਵਿੱਚ ਹੋਰ ਸੁਧਾਰ ਕਿਵੇਂ ਕਰ ਸਕਦੇ ਹਾਂ? (ਗ਼ੈਰ-ਲਾਜ਼ਮੀ) -
  • ਕੀ ਤੁਸੀਂ ਇੰਟਰਨੈੱਟ ਆਰਕਾਈਵ ਅਪਲੋਡ ਟੂਲ ਵਿੱਚ ਹੋਏ ਸੁਧਾਰਾਂ ਨਾਲ ਸੰਤੁਸ਼ਟ ਹੋ? ਪੀਡੀਐਫ ਅਪਲੋਡ ਕਰਨ ਦੀ ਯੋਗਤਾ ਅਤੇ ਟੂਲ ਦੀ ਭਰੋਸੇਯੋਗਤਾ ਵਿੱਚ ਵਾਧਾ ਕਰਨ ਲਈ ਯਤਨ ਕੀਤੇ ਗਏ ਹਨ। (ਸੰਤੁਸ਼ਟ, ਨਿਰਪੱਖ, ਨਾ-ਸੰਤੁਸ਼ਟ, ਇਸਦੀ ਵਰਤੋਂ ਨਹੀਂ ਕੀਤੀ) -
  • ਅਸੀਂ ਇੰਟਰਨੈੱਟ ਆਰਕਾਈਵ ਅਪਲੋਡ ਟੂਲ ਵਿੱਚ ਹੋਰ ਸੁਧਾਰ ਕਿਵੇਂ ਕਰ ਸਕਦੇ ਹਾਂ? (ਗ਼ੈਰ-ਲਾਜ਼ਮੀ) -
  • ਤੁਸੀਂ ਵਿਕੀਸਰੋਤ ਸੰਬੰਧੀ ਹੋਰ ਕਿਹੜੇ ਸੁਧਾਰ ਦੇਖਣਾ ਚਾਹੋਂਗੇ? (ਗ਼ੈਰ-ਲਾਜ਼ਮੀ) -
  • ਤੁਸੀਂ ਕਮਿਊਨਟੀ ਵਿਸ਼ਲਿਸਟ ਸਰਵੇਖਣ ਤੋਂ ਕਿੰਨੇ ਸੰਤੁਸ਼ਟ ਹੋ ਅਤੇ ਅਸੀਂ ਇਸ ਨੂੰ ਕਿਵੇਂ ਸੁਧਾਰ ਸਕਦੇ ਹਾਂ? (ਗ਼ੈਰ-ਲਾਜ਼ਮੀ) -
  • ਕੀ ਤੁਸੀਂ ਕੁਝ ਹੋਰ ਸਾਂਝਾ ਕਰਨਾ ਚਾਹੁੰਦੇ ਹੋ? (ਗ਼ੈਰ-ਲਾਜ਼ਮੀ) -