ਵਿਕੀਮੀਡੀਆ ਲਹਿਰ

This page is a translated version of the page Wikimedia movement and the translation is 66% complete.
ਵਿਕੀਮੀਡੀਆ ਪ੍ਰੋਜੈਕਟ ਮਾਰਕੇ
ਲਹਿਰ ਦਾ ਸਰਲ ਸੰਗਠਨਾਤਮਕ ਚਾਰਟ, ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਸਮੇਤ।
Comprehensive organizational chart and mindmap of the Wikimedia movement (June 2023)

The Wikimedia movement is the totality of people, activities, and values which revolve around Wikimedia sites and projects:

ਸਾਂਝੇ ਮੁੱਲ

  • ਵਿਅਕਤੀਆਂ ਵੱਲੋਂ ਸਾਂਝੇ ਕੀਤੇ ਗਏ ਮੁੱਲਾਂ ਦਾ ਸੰਗ੍ਰਹਿ (ਬੋਲਣ ਦੀ ਆਜ਼ਾਦੀ, ਸਾਰਿਆਂ ਲਈ ਗਿਆਨ, ਭਾਈਚਾਰਕ ਸਾਂਝਾਕਰਨ, ਵਗੈਰਾ);

ਸਾਂਝੇ ਪ੍ਰੋਜੈਕਟ

ਵਿਕੀਮੀਡੀਆ ਸੰਸਥਾਵਾਂ

ਵਿਕੀਮੀਡੀਆ ਸੰਸਥਾ

The owner of the trademark Wikimedia is the Wikimedia Foundation (WMF). Linked to the WMF are the Wikimedia Foundation's own organs and committees:

ਵਿਕੀਮੀਡੀਆ ਹਿੱਸੇਦਾਰ

ਵਧੇਰੇ ਆਮ ਤੌਰ 'ਤੇ, ਵਿਕੀਮੀਡੀਆ ਹਿੱਸੇਦਾਰ ਵਿਕੀਮੀਡੀਆ ਲਹਿਰ ਦਾ ਹਿੱਸਾ ਵੀ ਹੋ ਸਕਦੇ ਹਨ, ਭਾਵ ਵਿਕੀਮੀਡੀਆ ਸਮੱਗਰੀ ਦੇ ਪੜਨ-ਵਾਲੇ, ਦਾਨੀ, ਸਕੂਲ, GLAM , ਸਮਾਨ ਸੋਚ ਵਾਲੀਆਂ ਸੰਸਥਾਵਾਂ, ਅਤੇ ਵਿਕੀਮੀਡੀਆ ਸੰਸਥਾ ਜਾਂ ਹੋਰ ਵਿਕੀਮੀਡੀਆ ਸੰਸਥਾਵਾਂ ਨਾਲ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ।

ਇਹ ਵੀ ਵੇਖੋ