ਵਿਕੀਮੀਡੀਆ ਵਿਕੀਮੀਟ ਇੰਡੀਆ 2022
Due to new wave in India, Wikimedia Wikimeet India 2022 is postponed and rescheduled for a better time. |
ਵਿਕੀਮੀਡੀਆ ਵਿਕੀਮੀਟ ਇੰਡੀਆ 2022 ਇੱਕ ਆਨਲਾਈਨ ਵਿਕੀ ਈਵੈਂਟ ਹੈ ਜੋ A2K ਵੱਲੋਂ 18 – 20 ਫਰਵਰੀ 2022 ਦੌਰਾਨ ਕਰਵਾਇਆ ਜਾ ਰਿਹਾ ਹੈ। ਇਹਵਿਕੀਮੀਡੀਆ ਵਿਕੀਮੀਟ ਇੰਡੀਆ ਦਾ ਅਗਲਾ ਪੜਾਅ ਜਾਂ ਦੁਹਰਾਅ ਹੈ, ਇਸ ਤਰ੍ਹਾਂ ਦਾ ਪਹਿਲਾ ਈਵੈਂਟ 2021 ਵਿੱਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਤੇ ਫਰਵਰੀ ਮਹੀਨੇ ਵਿੱਚ ਕਰਵਾਇਆ ਗਿਆ ਸੀ। ਇਹ ਦੇਸ਼ ਪੱਧਰ ਦਾ ਪੂਰੀ ਤਰ੍ਹਾਂ ਵਰਚੂਅਲ ਵਿਕੀ ਈਵੈਂਟ ਹੋਵੇਗਾ। ਇਸ ਈਵੈਂਟ ਵਿੱਚ, ਭਾਰਤ ਤੋਂ ਬਾਹਰ ਦੇ ਲੋਕਾਂ ਦੀ ਸ਼ਮੂਲੀਅਤ ਵੀ ਰਹੇਗੀ। ਇਸ ਲਈ ਇਸ ਈਵੈਂਟ ਵਿੱਚ ਕਿਸੇ ਵਿਸ਼ੇਸ਼ ਦੇਸ਼ ਦੀ ਹਿੱਸੇਦਾਰੀ ਨੂੰ ਰੋਕਿਆ ਨਹੀਂ ਗਿਆ ਹੈ।
ਵਿਕੀਮੀਡੀਆ ਵਿਕੀਮੀਟ ਇੰਡੀਆ 2022 | |
---|---|
Status | To be Conducted |
Begins | 18 ਫ਼ਰਵਰੀ 2022 |
Ends | 20 ਫ਼ਰਵਰੀ 2022 |
Frequency | ਦੂਜੀ ਵਾਰ |
Location(s) | Zoom |
Country | World Wide Web, ਭਾਰਤ-ਕੇਂਦਰਤ |
Previous event | ਵਿਕੀਮੀਡੀਆ ਵਿਕੀਮੀਟ ਇੰਡੀਆ 2021 |
Activity | ਦੇਖੋ schedule |
Organised by | A2K |
ਸੰਪਰਕ ਲਈ, ਕਿਰਪਾ ਕਰਕੇ ਗੱਲਬਾਤ ਸਫ਼ੇ ਤੇ ਲਿਖੋ ਜਾਂ email:wmwmcis-india.org |
ਇਹ ਮੀਟ ਅਜਿਹਾ ਮੰਚ ਹੈ ਜਿੱਥੇ ਵਿਕੀਮੀਡੀਆ ਭਾਈਚਾਰੇ, ਵਲੰਟੀਅਰਜ਼ ਅਤੇ ਸੰਪਾਦਕ ਇੱਕ-ਦੂਜੇ ਨਾਲ ਸੰਵਾਦ ਕਰਕੇ ਮੁਹਾਰਤ ਸਾਂਝੀ ਕਰਦੇ ਹਨ।
ਟੀਚਾ
ਵਿਕੀਮੀਡੀਆ ਵਿਕੀਮੀਟ ਇੰਡੀਆ ਦੇ ਕੁਝ ਟੀਚੇ ਇਸ ਤਰ੍ਹਾਂ ਹਨ:
- ਵਿਕੀਮੀਡੀਆ ਲਹਿਰ ਨਾਲ ਸਬੰਧਤ ਸੰਵਾਦ ਸਥਾਪਤ ਕਰਨ ਵਾਲਾ ਪੂਰੀ ਤਰ੍ਹਾਂ ਆਨਲਾਈਨ ਮੰਚ ਉਸਾਰਨਾ ਜਾਂ ਮੁਹੱਈਆ ਕਰਵਾਉਣਾ ਜਿੱਥੇ ਵਿਕੀਮੀਡੀਆ ਪ੍ਰੋਜੈਕਟਾਂ ਲਈ ਹਰ ਤਰ੍ਹਾਂ ਦੀ ਵਿਕੀ-ਸਿੱਖਿਆ ਅਤੇ ਹੁਨਰ ਸਾਂਝੇ ਕੀਤੇ ਜਾ ਸਕਣ।
- ਇੰਡਿਕ ਵਿਕੀਮੀਡੀਆ ਪਰਿਵਾਰ ਜਾਂ ਭਾਈਚਾਰਿਆਂ ਜਾਂ ਵਿਅਕਤੀਆਂ ਲਈ ਕੁਝ ਪਹਿਲਾਂ ਪਛਾਣੇ ਖੇਤਰਾਂ ਨੂੰ ਉਜਾਗਰ ਕਰਨ ਅਤੇ ਪੇਸ਼ ਕਰਨ ਲਈ।
- ਕੁਝ ਹੁਨਰ ਵਿਕਾਸ ਸਿਖਲਾਈ ਸੈਸ਼ਨਾਂ ਅਤੇ ਮੌਜੂਦਾ ਮਹੱਤਵਪੂਰਨ ਅਤੇ ਸੰਬੰਧਿਤ ਵਿਸ਼ਿਆਂ ਜਿਵੇਂ ਕਿ ਵਿਕੀਮੀਡੀਆ ਰਣਨੀਤੀ 2030 (ਇਹ ਪਿਛਲੀ ਵਾਰ ਵੀ ਮੁੱਖ ਵਿਸ਼ਾ ਸੀ)'ਤੇ ਚਰਚਾਵਾਂ ਦਾ ਪ੍ਰਬੰਧ ਕਰਨਾ।
- ਸਾਡੇ ਨਾਲ ਜੁੜੇ ਹੋਏ ਤਜਰਬੇਕਾਰ ਵਿਕੀਮੀਡੀਅਨਾਂ ਨੂੰ ਸਨਮਾਨ ਦੇਣਾ ਅਤੇ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਨਵੇਂ ਲੋਕਾਂ ਦਾ ਸੁਆਗਤ ਅਤੇ ਧੰਨਵਾਦ ਕਰਨਾ।
ਵਿਕੀਮੀਟ ਦੁਬਾਰਾ ਕਿਉਂ ?
Wikimedia Wikimeet 2021 was the first India virtual meet that was conducted for three days, especially, for Indian Wikimedians to learn and share. It attempted to provide an online platform for Wikimedians in India and Wikimedians who are working or interested in Indian content on Wikimedia projects.
Due to COVID-19 and its worldwide restrictions, A2K decided to try online large-scale meet instead of on-ground events.
For the last two years, we have been gradually shifting our focus towards online training and workshops. Although the COVID-19 pandemic and the resulting related restrictions are a reason for this shift in focus, this is not the only reason to conduct such an event.
Through Wikimedia Wikimeet we would like to further explore learning/greeting/meeting in the online space.
Wikimedia Wikimeet India was an experimental online meet because it was the first virtual meet on the India level or national level. That was the medium of communication, interaction and learning where international Wikimedians or WMF staff also participated. There were a few obstacles either but the platform to listen or learn from others is important. Therefore, the second iteration is necessary for the growth of the Wikimedia movement, Indic communities, Wiki projects etc.
This event page, its subpages and related writing etc. follows terms and phrases mentioned in Glossary
This was the first iteration of Wikimedia Wikimeet India. Conducted for Indic Wikimedians to engage them.