Wikimedia Wikimeet India 2022/Newsletter/pa

'ਵਿਕੀਮੀਡੀਆ ਵਿਕੀਮੀਟ ਇੰਡੀਆ 2022 ਨਿਊਜ਼ਲੈਟਰ' ਇਸ ਪ੍ਰੋਗਰਾਮ ਦਾ ਅਧਿਕਾਰਤ ਨਿਊਜ਼ਲੈਟਰ ਹੈ। ਇਸ ਨਿਊਜ਼ਲੈਟਰ ਦਾ ਉਦੇਸ਼ ਨੇਮਪੂਰਵਕ ਇਵੈਂਟ ਨਾਲ ਜੁੜੀਆਂ ਖ਼ਬਰਾਂ ਅਤੇ ਨਵੀਆਂ ਸੂਚਨਾਵਾਂ ਭੇਜਣਾ ਹੈ। ਤੁਸੀਂ ਇੱਕ ਨਿਊਜ਼ਲੈਟਰ ਵਿੱਚ ਹੇਠ ਦਿੱਤੀਆਂ ਕਿਸਮਾਂ ਦੀਆਂ ਗੱਲਾਂ ਉਮੀਦ ਕਰ ਸਕਦੇ ਹੋ:

Wikimedia Wikimeet India 2022
Hashtag: #wmwm2022 shortcut:
Shortcut:
WMWMI2021
  1. ਤਾਜ਼ਾ ਸੂਚਨਾਵਾਂ
  2. ਵੱਖ-ਵੱਖ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਤਰੀਕਿਆਂ ਬਾਰੇ ਵੇਰਵਾ
  3. ਭਵਿੱਖ ਦੀਆਂ ਯੋਜਨਾਵਾਂ
  4. ਲਿਖਤਾਂ ਅਤੇ ਸਿਖਲਾਈ

Note: Anyone can add their names. If you want to subscribe or unsubscribe to the newsletter please add or remove your username on this page

ਪ੍ਰਕਾਸ਼ਨ ਅਤੇ ਬਾਰੰਬਾਰਤਾ edit

ਵਿਕੀਮੀਡੀਆ ਵਿਕੀਮੀਟ ਇੰਡੀਆ 2021 ਨਿਊਜ਼ਲੈਟਰ ਸੰਸਕਰਨ ਇਨ੍ਹਾਂ ਤਾਰੀਖਾਂ ਦੇ ਦੁਆਲੇ ਪ੍ਰਕਾਸ਼ਤ ਕੀਤੇ ਜਾਣਗੇ ( ਇਸ ਦਾ ਅੰਦਾਜ਼ਾ ਲਗਾਇਆ ਗਿਆ ਹੈ, ਤਾਰੀਖਾਂ ਆਦਿ ਥੋੜ੍ਹਾ ਬਦਲ ਸਕਦੀਆਂ ਹਨ ): Wikimedia Wikimeet India 2022 Newsletter editions will be published around these dates (these dates are estimated, it may change a little):

Newsletter frequency
Type Month Frequency Possible dates
(Around)
Pre-event December 2021 – January 2022 Once in every 15 days 23 December 2021
7 January 2022
January 2022 – February 2022 Once in every 15 days
Rest phase None
Post-event February 2022 – March 2022 Once in every 15 days