ਵਿਕੀਮੀਡੀਆ ਵਿਕੀਮੀਟ 2021/ ਟਿੱਪਣੀਆਂ ਲਈ ਬੇਨਤੀ
ਦੇਖੋ।
ਟਿੱਪਣੀਆਂ ਲਈ ਬੇਨਤੀ ਉਹ ਥਾਂ ਹੈ ਜਿੱਥੇ ਅਸੀਂ ਕੋਈ ਚਰਚਾ ਸ਼ੁਰੂ ਕਰਦੇ ਹਾਂ ਤੇ ਤੁਹਾਨੂੰ ਆਪਣੀਆਂ ਟਿੱਪਣੀਆਂ / ਵਿਚਾਰ ਸਾਂਝੇ ਕਰਨ ਲਈ ਸੱਦਾ ਦੇਂਦੇ ਹਾਂ।
Rfc ਕਿਉਂ ? ਇਹ ਉਹ ਪ੍ਰਸ਼ਨ ਹਨ ਜਿਨ੍ਹਾਂ ਦਾ ਉੱਤਰ ਸਾਨੂੰ ਪਤਾ ਨਹੀਂ। ਸਾਡਾ ਵਿਸ਼ਵਾਸ ਹੈ ਕਿ ਤੁਹਾਡੀਆਂ ਟਿੱਪਣੀਆਂ / ਯੋਗਦਾਨ ਵਿਕੀਕੀਮੀਡੀਆ ਵਿਕੀਮੀਟ ਇੰਡੀਆ 2021 ਜਾਂ ਅਜਿਹੇ ਕਿਸੇ ਹੋਰ ਇਵੈਂਟ ਦੀ ਵਿਉਂਤਬੰਦੀ ਬਾਰੇ ਸਹਾਈ ਹੋਣਗੀਆਂ। ਆਓ ਇੱਕ ਦੂਜੇ ਤੋਂ ਸਿੱਖੀਏ !
Every RfC will have these components–
- Question: Narrates the RfC topic in brief, in 1–2 sentences.
- Opening Remarks: Explains the question in details, narrates the things we already know, provides links to resources, and helps to prepare for the discussion.
- Discussion: Main part of the RfC, where you will participate and share their comment/opinion/view. Although English might be the common language, feel free to write in any language.
- Conclusion/Closing remark: (optional) draws conclusion, if applicable, at the end of the discussion.
This is a consultation for a decision to be made by the organising team, and we'll follow the best possible and feasible suggestion. All the comments will be helpful to improve our and everyone's learning.
Get involved
- As a participant: Please participate in the RfC disucssion, share your experience and suggestions.
- Improve the RfC portal: Do you have experience of managing RfCs? We need your help. Please share your suggestion on improving the RfC here, or feel free to directly make constructive changes in design, formatting, improving guidelines, instructions etc.
ਦਿਸ਼ਾ ਨਿਰਦੇਸ਼
ਇੱਥੇ ਮੁਢਲੇ ਦਿਸ਼ਾ ਨਿਰਦੇਸ਼ ਹਨ:
- ਹਰ ਕਿਸੇ ਨੂੰ ਜੀ ਆਇਆਂ:ਸਾਰੇ ਵਿਕੀਮੀਡੀਆ ਪ੍ਰੋਜੈਕਟਾਂ ਤੇ ਭਾਈਚਾਰਿਆਂ ਦਾ ਇੱਥੇ ਟਿੱਪਣੀਆਂ ਕਰਨ ਲਈ ਸਵਾਗਤ ਹੈ।
- ਵਿਸ਼ਾ:ਸਾਰੇ ਵਿਸ਼ੇ ਸਿੱਧੇ WMWM ਜਾਂ ਔਨਲਾਈਨ ਪ੍ਰਬੰਧ ਜਾਂ ਦੂਰੋਂ ਯੋਗਦਾਨ ਪਾਉਣ ਦੇ ਤਰੀਕਿਆਂ ਨਾਲ ਸੰਬੰਧਤ ਹੋਣਗੇ।
- ਉੱਤਰ ਦੀ ਖੋਜ ਵੱਲ: ਹਰੇਕ Rfc ਉਹ ਸਵਾਲ ਪੁੱਛੇਗੀ ਜਿਸ ਦਾ ਅਜੇ ਤੱਕ ਸਪੱਸ਼ਟ / ਸੰਪੂਰਨ ਉੱਤਰ ਉਪਲੱਬਧ ਨਹੀਂ, ਤੇ ਸਮੂਹਿਕ ਜੱਥੇਵਾਰ ਬਹਿਸ ਇਸ ਦਾ ਹੱਲ ਢੂੰਡਣ ਵਿੱਚ ਸਹਾਈ ਹੋਵੇਗੀ।
- ਅਰਸਾ:ਇੱਕ Rfc 14 ਦਿਨਾਂ ਲਈ ਉਪਲੱਬਧ ਹੋਵੇਗੀ ( ਜਾਂ ਇਸ ਤੋਂ ਵੀ ਵੱਧ), ਬਸ਼ਰਤਿ ਕਿ ਇਸ ਦਾ ਸੰਪੂਰਨ ਹੱਲ ਪਾ ਲਿਆ ਹੋਵੇ।
- ਵਿਸਤ੍ਰਿਤ ਟਿੱਪਣੀਆਂਕਿਰਪਾ ਕਰਕੇ ਵਿਸਤਾਰ ਪੂਰਬਕ ਲਿਖੋ, ਸੰਖੇਪ ਵਿਆਖਿਆ ਰਹਿਤ ਟਿੱਪਣੀਆਂ ਤੋਂ ਪ੍ਰਹੇਜ਼ ਕਰੋ।
- ਦੋਸਤਾਨਾ ਬਹਿਸ: ਬਹਿਸ ਦਾ ਮਿਜਾਜ਼ ਦੋਸਤਾਨਾ ਰੱਖੋ, ਨਿੱਜੀ ਟੀਕਾ ਟਿੱਪਣੀ ਜਾਂ ਨਿੱਜੀ ਹਮਲਾ ਨਾਂ ਕਰੋ।
Topics
This is a list of the topics where we are soliciting your detailed opinion. Please participate in these discussions. Please do not open a new RfC thread at this moment.
RfC | ਅਰੰਭ ਕਰਨ ਦੀ ਤਿਥੀ | ਸਮਾਪਤੀ ਤਿਥੀ | ਮੌਜੂਦਾ ਸਥਿਤੀ |
---|---|---|---|
Online engagement strategy | 14 November 2020 | Not decided yet | Active |
Online training: Challenges and possible solutions | 14 November 2020 | {{{1}}} | Active |
Platform for online training | 14 November 2020 | {{{1}}} | Active |