Translations:Strategy/Wikimedia movement/2017/Direction/195/pa

ਗਿਆਨ ਨੂੰ ਸੁਤੰਤਰ ਰੂਪ ਵਿੱਚ ਵੰਡਣਾ ਕੁਦਰਤ ਦੁਆਰਾ ਦਿਆਲਤਾ ਦਾ ਇੱਕ ਕੰਮ ਹੈ, ਚਾਹੇ ਇਹ ਆਪਣੇ ਵੱਲ ਹੋਵੇ ਜਾਂ ਦੂਜਿਆਂ ਵੱਲ. ਗਿਆਨ ਸਾਂਝਾ ਕਰਨਾ, ਵਿਸ਼ਵ ਸ਼ਾਂਤੀ ਦੇ ਮਹਾਨ ਆਦਰਸ਼ਾਂ ਤੋਂ ਪ੍ਰਭਾਵਿਤ ਹੋ ਸਕਦਾ ਹੈ,$ref39 ਹਰ ਕਿਸੇ ਨੂੰ ਸਿੱਖਿਆ ਦੇਣ ਦੇ ਸੁਫਨੇ ਕਰਕੇ,$ref40 ਮਨੁੱਖਤਾਵਾਦੀ ਕਦਰਾਂ-ਕੀਮਤਾਂ ਤੋਂ ਜਾਂ ਵਿਅਕਤੀਗਤ ਲਿਖਣ ਦੀ ਕਿਸੇ ਦੀ ਇੱਛਾ ਤੋਂ ਪ੍ਰੇਰਿਤ ਹੋ ਸਕਦਾ ਹੈ.