Translations:Grants:Start/39/pa

Wਵਿਕੀਪੀਡੀਆ ਅਤੇ ਇਸਦੇ ਸਿਸਟਰ ਪ੍ਰੋਜੈਕਟਾਂ ਨੂੰ ਪੂਰੀ ਦੁਨੀਆ ਦੇ ਹਜ਼ਾਰਾਂ ਵਲੰਟੀਅਰਾਂ ਦੀ ਸਹਾਇਤਾ ਪ੍ਰਾਪਤ ਹੈ। ਹਰ ਸਾਲ ਅਸੀਂ the Wikimedia Mission ਵੱਲ ਵਧਦੇ ਹੋਏ ਕੰਮ ਕਰ ਰਹੇ ਵਿਅਕਤੀਆਂ, ਸਮੂਹਾਂ ਅਤੇ ਸੰਸਥਾਵਾਂ ਨੂੰ ਦੋ ਸੌ ਤੋਂ ਵੱਧ ਗਰਾਂਟਾਂ ਦੀ ਪੇਸ਼ਕਸ਼ ਕਰਦੇ ਹਾਂ। ਅਜਿਹਾ ਕਰਨ ਲਈ, ਅਸੀਂ ਵਿਕੀਮੀਡੀਆ ਵਲੰਟੀਅਰਾਂ ਦੀਆਂ ਕਮੇਟੀਆਂ 'ਤੇ ਨਿਰਭਰ ਕਰਦੇ ਹਾਂ ਜੋ 9 ਮਿਲੀਅਨ ਯੂ ਐਸ ਡਾਲਰ ਤੋਂ ਵੱਧ ਦੀ ਗ੍ਰਾਂਟ ਦੇਣ ਵਿਚ ਸਹਾਇਤਾ ਕਰਦੇ ਹਨ। ਅਸੀਂ ਤੁਹਾਨੂੰ ਸਾਡੇ ਗਗਾਂਟ ਪ੍ਰੋਗਰਾਮਾਂ, ਹਾਲ ਹੀ ਵਿੱਚ ਦਿੱਤੀਆਂ ਗਈਆਂ ਗਰਾਂਟਾਂ ਅਤੇ ਗਰਾਂਟ ਬਣਾਉਣ ਲਈ ਭਾਗੀਦਾਰ ਬਣਾਉਣ ਲਈ ਸਾਡੀ ਪਹੁੰਚ ਬਾਰੇ ਵਧੇਰੇ ਜਾਣਨ ਲਈ ਸੱਦਾ ਦਿੰਦੇ ਹਾਂ।