Punjabi Wikimedians/Monthly Community Meeting/2023/May
Punjabi Wikimedians had an online meeting in the month of May on 20 May 2023 from 5:00 pm to 6:00 pm on Saturday. A total of 13 Punjabi Wikimedians were part of the call and there were many agendas in hand.
Attendees
edit- Rajdeep Ghuman
- Gill jassu
- Jagvir Kaur
- Jagseer S Sidhu
- Harpreet Kaur
- Mulkh Singh
- Gaurav Jhammat
- Kuldeep Singh
- Gurtej Chauhan
- Harry Sidhuz
- Satpal Dandiwal
- Satdeep Gill
- Nitesh Gill
Summary of the call
editCall Agendas
edit- ਵਿਕੀਕਾਨਫਰੰਸ ਕਮਿਊਨਿਟੀ ਕਾਲਾਂ
- ਵਿਕੀਕਾਨਫਰੰਸ ਤੋਂ ਬਾਅਦ ਪੰਜਾਬੀ ਵਿਕੀ ਦੀ ਪਲਾਨਿੰਗ
- ਪੰਜਾਬੀ ਵਿਕੀ ਭਾਈਚਾਰੇ ਦੇ ਸਾਲਾਨਾ ਪਲਾਨ ਲਈ ਤੁਹਾਡੇ ਪ੍ਰਾਜੈਕਟ ਜਾਂ ਕਿਸੇ ਪ੍ਰਾਜੈਕਟ ਵਿੱਚ ਤੁਹਾਡੀ ਭੂਮਿਕਾ।
- ਕੁਝ ਜਿੰਮੇਵਾਰੀਆਂ (ਜਿਵੇਂ ਕਿ ਨੋਟਸ ਲੈਣੇ)
- ਪੰਜਾਬੀ ਵਿਕੀ ਸਰੋਤ ਉੱਤੇ ਲੇਖਕਾਂ ਬਾਰੇ ਕੋਈ ਸਿਸਟੇਮੈਟਿਕ ਜਾਣਕਾਰੀ ਨਹੀਂ ਹੈ ਕਿ ਕਿਹੜੇ ਲੇਖਕ ਸਾਡੇ ਕੋਲ ਹਨ ਅਤੇ ਕਿਹੜੇ ਉਹ ਲੇਖਕ ਹਨ ਜਿਨ੍ਹਾਂ ਆਪਣੀਆਂ ਰਚਨਾਵਾਂ ਦੇ ਕਾਪੀਰਾਈਟ ਰਿਲੀਜ਼ ਕੀਤੇ ਹਨ। ਇਸ ਬਾਰੇ ਚਰਚਾ ਕੀਤੀ ਜਾਵੇਗੀ। (ਮੁਲਖ ਸਿੰਘ)
- ਵਿਕੀਪੀਡੀਆ:Non-free use rationale guideline (translation)
- ਸ਼੍ਰੇਣੀ:Non Licensed Images ਨੂੰ License ਦੇਣਾ ਅਤੇ ਬਾਕੀਆਂ ਨੂੰ ਮਿਟਾਉਣਾ।
- ਪਾਤੜਾਂ ਵਿੱਚ ਆਫਲਾਈਨ ਐਕਟੀਵੀਟੀ ਕਰਵਾਉਣ ਸੰਬੰਧੀ। (ਹਰਪ੍ਰੀਤ ਕੌਰ)
- Leadership Development Working Group Feedback (Nitesh Gill)
Notes
edit⇒ ਸਲਾਨਾ meetings plan ਕਰਨੀਆਂ, ਇਸ ਦੌਰਾਨ ਕੀ ਕੀ ਕੰਮ ਕਰਨ ਹਨ ਅਤੇ ਕੀ ਕੀ ਜ਼ਿੰਮੇਵਾਰੀਆਂ ਹਨ, ਕਿਹੜੇ ਕੰਮ ਦੀ ਜ਼ਿੰਮੇਵਾਰੀ ਕਿਸ ਦੀ ਹੈ, ਇਹ plan ਕਰਨਾ।
⇒ Punjabi wikipedia ਤੇ ਜੋ photos ਤੇ licence ਨਹੀਂ, ਉਹਨਾਂ ਨੂੰ commons ਤੇ upload ਕਰਕੇ ਬਚਾਇਆ ਜਾ ਸਕਦਾ।
⇒ without licence ਵਾਲੀਆਂ photos ਲਈ steps…?
⇒ Delete the old version.
⇒ Logo ਜੋ article ਲਈ ਜਰੂਰੀ ਚਾਹੀਦਾ।
Leadership working group
• leadership working group ਕੀ ਹੈ?
• leadership ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ? ਇਹਨਾਂ ਸਵਾਲਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
⇒ past:-
• ਇਸ ਵਿੱਚ ਲਗਭਗ 15 users ਅਲੱਗ ਅਲੱਗ countries ਤੋਂ ਸ਼ਾਮਿਲ ਸਨ।
• leadership ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਲੋਕਾਂ ਨੇ ਕਿਸ ਤਰ੍ਹਾਂ ਕੰਮ ਕੀਤਾ ਸੀ।
• Groups ਵਿੱਚ link ਭੇਜੇ ਗਏ।
⇒ ਹੁਣ ਕੀ ਚੱਲ ਰਿਹਾ:-
• Leaders murge ਹੋ ਰਹੇ ਨੇ।
• ਕੀ ਕੀ ਕਮੀਆਂ ਹਨ, ਤੁਸੀ ਉਹਨਾਂ ਨੂੰ ਠੀਕ ਕਰਨ ਲਈ ਕੀ ਕੰਮ ਕਰ ਸਕਦੇ ਹੋ।
• feedback ਲਈ links.
• MS form (chat ਕਰਨ ਲਈ)
• Talk page links.
• Any language feedback is compulsory.
• Tomorrow evening - 3rd Open community call at 6PM to 7PM.
⇒ In-person meeting notes:-
• Creating the meeting document.
• links ਪਾਉਣੇ ਤਾਂ ਜੋ ਯਾਦ ਰਹੇ ਕਦੋਂ ਕਿਹੜਾ event ਜਾਂ ਕੰਮ ਹੋਇਆ ਸੀ।
• Monthly meeting ਕਦੋਂ ਹੋਈ, date ਕਿੰਨੀ ਸੀ।
⇒ south asia open call :-
• Problems Discussions.
• Help ਕਿੱਥੋਂ ਲਈ/ ਕੀਤੀ ਜਾ ਸਕਦੀ ਹੈ।
• Large group ਲਈ programme create ਸੰਬੰਧੀ।
• polices ਬਾਰੇ ਗੱਲਬਾਤ।
• ਕੱਲ੍ਹ ਨੂੰ meeting ਵਿੱਚ ਕਿਸ ਚੀਜ/ ਗੱਲ ਤੇ discussion ਕਰ ਸਕਦੇ ਹਾਂ, ਪੁੱਛ ਸਕੇ ਹਾਂ:-
• leadership ਕੀ ਹੈ?
• topic ਦੇਖਨਾ - policies ਲਈ
• punjabi community ਬਾਰੇ ਗੱਲਬਾਤ ਕਰਨੀ
⇒ community issues:-
• Guidelines ਨਹੀਂ
• Voluntarily ਕੰਮ ਕਰੋ
⇒ Importance ਕੀ ਹੈ?
⇒ wikisource ਤੇ ਲੇਖਕਾਂ ਸੰਬੰਧੀ ਜਾਣਕਾਰੀ ਬਾਰੇ:-
⇒ Hindi wikisource ਤੇ ਜੋ extra ਹੈ :- ਆਪਣੇ ਖੱਬੇ ਹੱਥ ਜੋ ਹਾਲੀਆ ਤਬਦੀਲੀਆਂ ਲਿਖਿਆ ਆਉਂਦਾ ਹੈ, ਉਸ ਪਾਸੇ ਹਿੰਦੀ ਵਿਕੀਸਰੋਤ ਵਿੱਚ ਲੇਖਕ ਦੇ ਨਾਮ ਦਾ ਇੱਕ ਸ਼ਬਦ ਆਉਂਦਾ ਹੈ ਜਿਸ ਵਿੱਚ ਇਹ ਪਤਾ ਲਗਦਾ ਹੈ ਕਿ ਕਿਹੜੇ ਲੇਖਕਾਂ ਦੀਆਂ ਕਿਤਾਬਾਂ ਦੇ copyright free ਹਨ।
• ਇਹ ਪਤਾ ਹੋਵੇ ਕਿ ਕਿਹੜੇ ਲੇਖਕਾਂ ਦੇ 2023-24 ਜਾਂ 25 ਵਿੱਚ copyright free ਹੋਣ ਜਾ ਰਹੇ ਹਨ।
• ਜਿਹੜੇ ਲੇਖਕਾਂ ਦੇ free copyright ਹਨ, ਉਹਨਾਂ ਦੀ book ਨਹੀਂ ਹੈ।
• wikidata ਦੀ ਵਰਤੋਂ ਸੰਬੰਧੀ - explore ਕਰਨ ਬਾਰੇ ਵਿਚਾਰ ਚਰਚਾ (Satdeep bai) ਨਾਲ।
⇒ ਪਾਤੜਾਂ ਵਿਖੇ wikipedia- wikisource activity ਕਰਵਾਉਣ ਸੰਬੰਧੀ:-
@harpreet duggal ਕਾਫੀ ਸਮੇਂ ਤੋਂ activity plan ਕਰ ਰਹੇ ਸਨ, ਪਰ ਕੁਝ ਕਾਰਨ ਹੋਣ ਕਰਕੇ ਪਹਿਲਾ ਨਹੀਂ ਹੋ ਸਕੀ, ਸੋ ਇਹਨਾਂ ਨੇ ਆਪਣੇ ਪਿੰਡ ਜਾਂ ਨੇੜੇ ਦੇ ਖੇਤਰ ਵਿੱਚ ਕੁਝ ਵਿਅਕਤੀਆਂ ਨੂੰ wikipedia/ wikisource ਬਾਰੇ ਜਾਣਕਾਰੀ ਦਿੱਤੀ ਅਤੇ ਉਸ ਸੰਬੰਧ ਵਿੱਚ ਹੋਰ ਜਾਣਕਾਰੀ ਦੇਣ ਹਿੱਤ ਹਰਪ੍ਰੀਤ ਨੇ ਪਿੰਡ ਦੁਗਾਲ ਵਿਖੇ ਇੱਕ offline meeting ਕਰਨ ਬਾਰੇ ਸੋਚਿਆ ਹੈ, ਇਸ ਮੀਟਿੰਗ ਦੀ ਤਰੀਕ ਬਾਰੇ ਜਲਦੀ ਦੱਸ ਦਿੱਤਾ ਜਾਵੇਗਾ, ਸਾਰੇ users ਨੂੰ ਬੇਨਤੀ ਹੈ ਕੇ ਉਹ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ ਮੀਟਿੰਗ ਵਿੱਚ ਜਰੂਰ ਸ਼ਾਮਿਲ ਹੋਣ।
⇒ wikipedia fair use policy
• Education contant.
• Copyright free ਨਾ ਹੋਵੇ ਤੇ ਸਾਰਿਆਂ ਦੀ ਸਹਿਮਤੀ ਲਈ ਕੇ 7-10 ਦਿਨਾਂ ਵਿੱਚ ਇੱਕ small size policy ਬਣਾ ਲਈ ਜਾਵੇ।
⇒ manuscript ਬਾਰੇ :-
• Manuscript OCR ਕਿਵੇਂ ਸੰਭਵ ਹੋਵੇਗੀ?
• Thinking about doing next month's activity.
⇒ Annual plan ਬਾਰੇ:-
• Annual plan can be applied 2 times in a year.
• ਇੱਕ ਮੌਕਾ ਲੰਘ ਗਿਆ ਅਤੇ ਇੱਕ ਮੌਕਾ ਹੈਗਾ ਅਜੇ।
⇒ Annual plan ਵਿੱਚ ਜੋ project ਸ਼ਾਮਿਲ ਕਰ ਸਕਦੇ ਹਾਂ:-
• ਇਸ ਵਿਚ audio project.
• Manuscript project.
• Education programme.
⇒ ਹਰ ਮਹੀਨੇ monthly meeting plan ਕਰਨ ਸੰਬੰਧੀ ਜ਼ਿੰਮੇਵਾਰੀ:-
• ਹਰ ਮਹੀਨੇ ਇਹ ਵਿਚਾਰ ਚਰਚਾ ਕੀਤੀ ਜਾਵੇ ਕਿ ਸਾਡੇ ਕੀ ਕੀ matters ਨੇ ਉਹਨਾਂ ਦੇ objects ਬਾਰੇ, ਸਮੱਸਿਆਵਾਂ ਬਾਰੇ, failure ਬਾਰੇ ਆਦਿ।