Punjabi Wikimedians/Monthly Community Meeting/2022/November

Date : 13 November 2022

Attendees edit

  • Nitesh Gill
  • Manavpreet Kaur
  • Gaurav Jhammat
  • Jaseer Sidhu
  • FromPunjab

Notes edit

ਮੂਵਮੈਂਟ ਚਾਰਟਰ edit

  • ਮੂਵਮੈਂਟ ਚਾਰਟਰ: 2016 - 2017 - ਸਾਡੇ ਕੋਲ ਕੋਈ ਵੀ ਸਟੈਂਡਰਡ ਪ੍ਰਿੰਸੀਪਲ ਨਹੀਂ ਹਨ ਅਸੀਂ ਫਾਉੰਡੇਸ਼ਨ ਦਾ ਹੀ ਅਡੋਪਟ ਕਰਕੇ ਚੱਲ ਰਹੇ ਹਾਂ. ਚਾਰਟਰ ਇੱਕ ਗਾਈਡੈਂਟਸ ਦਸਤਾਵੇਜ ਬਣਾ ਰਿਹਾ ਹੈ ਜੋ ਹਰ ਕਿਸੇ ਲਈ ਬਰਾਬਰਤਾ ਹੋਣੀ ਚਾਹੀਦੀ ਹੈ. 14 recommendations ਨੂੰ ਚਾਰਟਰ improve ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ambassadors ਵਲੋਂ ਅਨੁਵਾਦ ਕੀਤਾ ਜਾਵੇਗਾ.
  • Preamble and value of principles chapters are completed - will share with communities 14 Nov
  • Third chapter - role and responsibilities intention document is under preparation - it will be shared with community on 14 Nov
  • Reviewing the document drafts by communities by ambassadors
  • Ratification on documents- implementation and adoption will be based on majority voting
  • ਭਾਈਚਾਰਿਆਂ ਦੀ ਸ਼ਮੂਲੀਅਤ ਨਹੀਂ ਹੈ ਕੀਤੇ ਵੀ ਇਸ ਲਈ ਗਲੋਬਲ ਕੌਂਸਲ ‘ਤੇ ਕੰਮ ਕੀਤਾ ਜਾ ਰਿਹਾ ਹੈ. ਗਲੋਬਲ ਕੌਂਸਲ ਲਈ ਵਿਕੀਮੀਡੀਆ ਡਚਲੈਂਡ ਵਲੋਂ ਪ੍ਰਪੋਜਲ ਮਿਲਿਆ.

ਸਕੈਨਿੰਗ ਪ੍ਰਾਜੈਕਟ edit

  • ਹੱਥ ਲਿਖਤ ਖਰੜਿਆਂ ਦੇ ਪ੍ਰਾਜੈਕਟ ਦੀ ਰਿਪੋਰਟ ਜਮਾਂ ਹੋ ਗਈ ਹੈ। ਇਸ ਬਾਬਤ ਅੱਗੇ ਵੀ ਪ੍ਰਾਜੈਕਟ ਵੀ ਸੋਚਿਆ ਜਾ ਰਿਹਾ ਹੈ।

ਟਾਈਗਰ ਪ੍ਰਾਜੈਕਟ ਵਰਕਸ਼ਾਪ edit

  • ਟਾਈਗਰ ਪ੍ਰਾਜੈਕਟ ਵਲੋਂ ਪੰਜਾਬੀ ਭਾਈਚਾਰੇ ਨੂੰ ਪੰਜ ਵਿਅਕਤੀਆਂ ਨੂੰ ਤਮਿਲਨਾਡੂ ਵਿਖੇ ਇਕ ਵਰਕਸ਼ਾਪ ਲਈ ਸੱਦਾ ਆਇਆ ਹੈ।
  • ਇਹ ਪੰਜ ਨੁਮਾਇਦੇ ਭਾਈਚਾਰੇ ਨੇ ਸਲਾਹ-ਮਸ਼ਵਰੇ ਜਾਂ ਕਿਸੇ ਫੈਸਲੇ ਰਾਹੀਂ ਤੈਅ ਕਰਨੇ ਹਨ।