Meetup/Patiala/13

ਪਟਿਆਲਾ ਯੂਨਿਵਰਸਿਟੀ ਵਿੱਚ ਮੌਜੂਦ ਪੰਜਾਬੀ ਪੀਡਿਆ ਸੈਂਟਰ ਵਿੱਚ ਵਿਕਿਮੀਡਿਅਨ੍ਜ਼ ਦੁਆਰਾ ਵਿਕਸ਼ਨਰੀ ਦੁਆਰਾ 6500+ ਸ਼ਬਦ ਪੂਰੇ ਹੋਣ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆ ਅਤੇ ਉਸਤੋਂ ਬਾਦ ਆਉਣ ਵਾਲੇ ਸਮੇਂ ਵਿੱਚ ਲਏ ਜਾਂ ਵਾਲੇ ਅਹਿਮ ਫੈਸਲਿਆਂ ਦੀ ਕੋਈ ਪ੍ਰਣਾਲੀ ਨਾ ਹੋਣ ਕਾਰਣ ਸਮੂਹ ਮੈਂਬਰਾਨ ਵਿੱਚ ਪਿਛਲੇ ਸਮੇਂ ਵਿੱਚ ਹੋਏ ਵਿਚਾਰਾਂ ਦੇ ਮੱਤ ਭੇਦ ਨੂੰ ਭਵਿੱਖ ਵਿੱਚ ਨਾ ਦੁਹਰਾਉਣ ਦੀ ਸੋਚ ਨਾਲ ਅਜਿਹੇ ਫੈਸਲੇ ਲੈਣ ਲਈ ਇੱਕ ਪੁਖਤਾ ਪ੍ਰਣਾਲੀ ਬਣਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਭ ਤੋਂ ਅਹਿਮ ਮੁੱਦਾ ਆਉਣ ਵਾਲੀ ਵਿਕੀਮੀਡਿਆ ਕਾਨਫਰੰਸ, ਬਰਲਿਨ ੨੦੧੭ ਲਈ ਦੋ ਨੁਮਾਇੰਦਿਆਂ ਦੀ ਚੋਣ ਬਾਰੇ ਸੀ, ਜਿਸ ਲਈ ਇਹ ਫੈਸਲਾ ਲਿਆ ਗਿਆ ਕਿ ਨੁਮਾਇੰਦਿਆਂ ਦੀ ਚੋਣ ਪ੍ਰਤੱਖ ਬੈਠਕ ਵਿੱਚ, ਵਿਕੀਮੀਡਿਆ ਕਾਨਫਰੰਸ ਵਿੱਚ ਪਹਿਲਾਂ ਮੈਂਬਰ ਪਹਿਲਾਂ ਜਾ ਚੁੱਕੇ ਮੈਂਬਰਾਂ ਦੁਆਰਾ ਲਿਆ ਜਾਵੇਗਾ ਅਤੇ ਇਸ ਕਾਨਫਰੰਸ ਲਈ ਯੂਜ਼ਰ ਗਰੁੱਪ ਲਈ ਕੀਤੇ ਗਏ ਕਾਰਜਾਂ ਨੂੰ ਹੀ ਮੁੱਖ ਰੱਖਿਆ ਜਾਵੇਗਾ।

Participants edit

Gallery edit