CIS-A2K/Events/Punjabi Wikisource Community skill-building workshop/Satpal Dandiwal
Please write in details on areas such as
- Event planning
- Training
- Logistics
- Management
Please do not use anyone's real names and use Usernames only. Feel free to use your language to provide the feedback, if you wish.
Share your detailed feedback here:
- Please summarise your experience in this program in 2-3 sentences? (How was your experience, was it helpful? Be innovative! You may write in text, or upload a video/audio etc)
- ਈਵੈਂਟ ਕਈ ਕਾਰਨਾਂ ਕਰਕੇ ਖ਼ਾਸ ਰਿਹਾ। ਦੁਬਾਰਾ ਐਕਟਿਵ ਹੋ ਕੇ ਕੰਮ ਕਰਨ ਦਾ ਹੌਂਸਲਾ ਮਿਲਿਆ, ਵਿਕੀਸਰੋਤ ਭਾਈਚਾਰੇ ਨਾਲ ਮੁਲਾਕਾਤ ਹੋਈ ਅਤੇ ਜਯੰਤਾ ਜੀ ਤੋਂ ਕਈ ਨਵੀਂਆ ਗੱਲਾਂ ਸਿੱਖਣ ਨੂੰ ਮਿਲੀਆਂ।
- Please explain what went well during the workshop? (write in details, please)
- ਈਵੈਂਟ ਦੀ ਖਾਸੀਅਤ ਇਹ ਰਹੀ ਕਿ ਇਸਦੀ ਸਮਾਂ-ਸਾਰਣੀ ਬਹੁਤੀ ਗੁੰਝਲਦਾਰ ਨਹੀਂ ਸੀ। ਈਵੈਂਟ ਬਹੁਤਾ ਫੌਰਮਲ ਨਹੀਂ ਸੀ ਕਿ ਭਾਗ ਲੈਣ ਵਾਲੇ ਕਿਸੇ ਦਬਾਅ ਹੇਠ ਸਿੱਖ ਰਹੇ ਹੋਣ। ਸਭ ਨੇ ਖੁੱਲ੍ਹ ਕੇ ਆਪਣੇ ਸਵਾਲ-ਜਵਾਬ ਰੱਖੇ। ਪੰਜਾਬੀ ਵਿਕੀਸਰੋਤ ਦੀ ਭਾਰਤੀ ਅਤੇ ਗਲੋਬਲ ਸੰਦਰਭ ਚ ਸਥਿਤੀ ਨੂੰ ਵੇਖ ਕੇ ਖੁਸ਼ੀ ਹੋਈ ਕਿ ਸਾਡੀ ਟੀਮ ਸਹੀ ਦਿਸ਼ਾ ਚ ਕੰਮ ਕਰ ਰਹੀ ਹੈ। ਟੀ-ਸ਼ਰਟਾਂ ਬਹੁਤ ਪਿਆਰੀਆਂ ਲੱਗੀਆਂ, ਇਨ੍ਹਾ ਕਰਕੇ ਈਵੈਂਟ ਹੋਰ ਵੀ ਯਾਦਗਾਰ ਰਿਹਾ।
- Please explain the areas that can be improved and would you have liked to be different? (how could we improve the workshop, write in detail, please)
- ਸ਼ਾਇਦ, ਪ੍ਰੈਕਟੀਕਲ ਟਾਸਕ ਜ਼ਿਆਦਾ ਲਾਭਦਾਇਕ ਸਾਬਿਤ ਹੁੰਦੇ ਹਨ। ਜਯੰਤਾ ਨਾਥ ਜੀ ਪਹਿਲਾਂ ਦੱਸਦੇ ਸਨ ਕਿ ਕੀ-ਕਿਵੇਂ ਕਰਨਾ ਹੈ ਅਤੇ ਬਾਅਦ ਵਿੱਚ ਭਾਗ ਲੈਣ ਵਾਲੇ ਓਵੇਂ ਕਰਕੇ ਵੇਖਦੇ ਸਨ। ਸੋ ਇਹ ਕਾਫੀ ਵਧੀਆ ਲੱਗਿਆ। ਪੰਜਾਬੀ ਚ ਨਾਲ-ਨਾਲ ਸਾਰਿਆਂ ਨੂੰ ਸਮਝਾਇਆ ਗਿਆ ਓਹ ਵੀ ਕਾਫੀ ਲਾਭਦਾਇਕ ਰਿਹਾ। ਕਹਿਣ ਦਾ ਭਾਵ ਈਵੈਂਟ ਬਹੁਤਾ ਗੁੰਝਲਦਾਰ ਨਾ ਹੋ ਕੇ ਕਾਫੀ ਸਿੱਖਿਆਦਾਇਕ ਸੀ।
- What did you learn in the program?
- Latest changes in Index page, Index Progress Bar, Transclusion in easy way, Slide about future of Punjabi Wikisource by Jayanta Da was new thing to learn for me.
- What learnings you gained from this program will you share with other community members and how?
- What are the future activities you want to plan after this event?
- ਵਿਕੀਡਾਟਾ ਅਤੇ ਵਿਕੀਸਰੋਤ ਵਾਲੀ ਐਕਟੀਵਿਟੀ, ਵਿਕੀਸਰੋਤ ਦਾ Categorization, Author & Publisher Template, ਇਨ੍ਹਾ ਗੱਲਾਂ ਬਾਰੇ ਮੈਂ ਭਵਿੱਖ ਵਿੱਚ ਕੰਮ ਕਰਨਾ ਚਾਹਾਂਗਾ।
- Kindly share your good experience from this event.
- ਸਭ ਨੂੰ ਮਿਲਣਾ ਅਤੇ ਵਿਕੀਸਰੋਤ ਬਾਰੇ ਗੱਲਬਾਤ ਕਰਨਾ, ਇਹ ਜ਼ਿਆਦਾ ਖੁਸ਼ੀ ਦਾ ਮੌਕਾ ਸੀ। ਇਹ ਮੌਕਾ ਦੇਣ ਲਈ ਨਿਤੇਸ਼ ਅਤੇ ਸਮੁੱਚੀ CIS-A2K ਦੀ ਟੀਮ ਦਾ ਧੰਨਵਾਦ।