CIS-A2K/Events/Mini TTT Punjab 2019/Feedback

All this text is copied from the etherpad. Nothing is edited or moved.

Feedback edit

What did you learn? edit

  • Armaan Kakrala-In wikisource-pagelisting,wikipedia adding link to article, upload photo in commons,giving refrences and category, adding description
  • Rorki amandeep sandhu learn page list, wiki common photo upload and wikidata introduction ਇਸ ਤੋਂ ਇਲਾਵਾ ਨਵੇਂ ਟੈਂਪਲੇਟ ਬਾਰੇ ਪਤਾ ਲੱਗਿਆ। ਨਵੇਂ

ਟੈਂਪਲੇਟ ਜੁੜਿਆ ਜਿਵੇਂ both margins।

  • harkawalbenipal- creating a pagelist. function of Template:Hws and Template:Hwe. uploading picture on common. linking of topics. giving references.
  • ਨਿਸ਼ਾਨ ਸਿੰਘ ਵਿਰਦੀ: ਵਿਕੀਪੀਅਡੀਆਂ ਵਿਚ ਸਿਰਲੇਖ ਨੂੰ ਸਹੀ ਕਰਨਾ ਅਤੇ ਬਾਹਰੀ ਲਿੰਕ ਜੋੜਨਾ ਸਿੱਖਿਆ। ਵਿਕੀਸਰੋਤ ਵਿਚ ਨਵੇਂ ਟੈਂਪਲੇਟ ਨੂੰ ਵਰਤਣਾ ਅਤੇ ਪੇਜਲਿਸਟ ਕਰਨੀ ਸਿੱਖੀ। ਵਿਕੀਡਾਟਾ ਵਿਚ ਮੁੱਢਲੀ ਜਾਣਕਾਰੀ ਕਿਸ ਤਰ੍ਹਾਂ ਪਾਈ ਜਾਵੇ ਅਤੇ ਵਿਕੀ ਕਾਮਨ ਤੇ ਫੋਟੋ ਅਪਲੋਡ ਕਰਨੀ ਸਿੱਖੀ। ਮੀਡੀਆਂ ਵਿਕੀ ਅਤੇ ਜੈਮ ਸੋਫਟਵੇਅਰ ਨੂੰ ਇੰਸਟਾਲ ਕਰਨਾ ਸਿੱਖਿਆ।
  • Amreen: how to do pagelisting how to sign in how to put photo on commoners
  • Taman- ਵਿਕਿਪੀਡਿਆ ਵਿਚ ਬਾਹਰੀ ਲਿੰਕ ਜੋੜਨਾ। ਇਸ ਨਾਲ ਨਵੇਂ- ਨਵੇਂ ਪੰਜਾਬੀ ਸਾਹਿਤਕਾਰਾਂ ਬਾਰੇ ਪਤਾ ਲਗਦਾ ਹੈ।
  • simran-ਮੈਂ ਵਿਕੀਪੀਡੀਆ 'ਤੇ ਮੁੱਖ ਸਿਰਲੇਖ ਠੀਕ ਕਰਨਾ , ਬਾਹਰੀ ਲਿੰਕ ਜੋੜਨੇ ਅਤੇ ਸਹੀ ਤਰੀਕੇ ਨਾਲ ਕਿਸੇ ਲੇਖ ਨੂੰ ਅਨੁਵਾਦ ਕਰਨਾ ਸਿੱਖਿਆ, ਵਿਕੀਕਾਮਨ 'ਤੇ ਫੋਟੋ ਅਪਲੋਡ ਕਰਨਾ ਸਿੱਖਿਆ, ਵਿਕੀਸਰੋਤ 'ਤੇ ਕਾਫੀ ਨਿੱਕੀਆਂ ਨਿੱਕੀਆਂ ਚੀਜਾਂ ਸਿੱਖੀਆਂ, ਜੋ ਮੈਨੂੰ ਪਹਿਲਾਂ ਨਹੀਂ ਪਤਾ ਸੀ, ਜਿਸ ਨਾਲ ਮੇਰੇ ਲਈ ਵਿਕੀਸ੍ਰੋਤ 'ਤੇ ਕੰਮ ਕਰਨਾ ਅਸਾਨ ਹੋ ਗਿਆ, ਵਿਕੀਡਾਟਾ ਕਾਫੀ ਦਿਲਚਸਪ ਹੈ, ਜਿਸਦੀ ਕੋਡਿੰਗ ਕਿੰਨੀ ਮਹੱਤਵਪੂਰਨ ਹੋ ਸਕਦੀ ਹੈ, ਇਸ ਮਿੰਨੀ ttt ਤੋਂ ਪਤਾ ਲੱਗਿਆ। ਮੀਡਿਆ ਵਿਕੀ ਅਤੇ ਜੈੰਪ ਇੰਸਟਾਲ ਕਰਨਾ ਸਿੱਖਿਆ।

What was interesting? edit

  • Taman- To do work on wikipedia is very interesting.Reading new topics are great interest for me.
  • harkawalbenipal-wikidata
  • amreen-learing wikipeadia was intersting
  • simran-ਵਿਕੀਕਾਮਨ, ਵਿਕਿਪੀਡਿਆ, ਵਿਕੀਸਰੋਤ ਕਾਫੀ ਦਿਲਚਸਪ ਰਹੇ।

What was difficult to Understand? edit

  • Tamanpreet Kaur - To learn wikidata is very difficult.
  • Amandeep - wikidata is not understand.
  • Armaan - wikidata ,
  • amreen-learing wikidata was difficult
  • ਨਿਸ਼ਾਨ ਸਿੰਘ ਵਿਰਦੀ: ਵਿਕੀਸਰੋਤ ਵਿਚ ਪੇਜ਼ ਲਿਸਟ ਕਰਨਾ ਅਤੇ ਵਿਕੀਪੀਡੀਆ ਵਿਚ ਬਾਹਰੀ ਲਿੰਕ ਜੋੜਨਾ।
  • simran- ਵਿਕੀਡਾਟਾ ਦੀ ਵਰਤੋ ਕਿਵੇਂ ਕਰ ਸਕਦੇ ਹਾਂ, ਆਪਣਾ ਕੰਮ ਅਸਾਨ ਕਰਨ ਲਈ...ਇਹ ਸਮਝਣਾ ਮੁਸ਼ਕਿਲ ਲੱਗਿਆ।

What should we focus on next time? edit

  • ਅਮਨਦੀਪ ਕੌਰ- ਵਿਕੀ ਡਾਟਾ ਅਤੇ ਮੀਡੀਆ ਵਿਕੀ ਇਸ ਤੋਂ ਵਿਕੀ ਸੋਰਤ ਵਿਚ ਹੋਰ ਟੈਂਪਲੇਟ ਜੋੜੀਆ ਜਾਣ । ਵਿਕੀ ਕਾਮਨਜ਼਼ ਵਿਚ ਫੋਟੋ ਦੇ ਨਾਲ-ਨਾਲ ਕਿਵੇਂ ਰੈਂਫਰਸ ਜੁੜੇ ਜਾਣ।
  • harkawalbenipal-what else we can do with media wiki.how to add designs to the page eg:https://pa.wikisource.org/wiki/Page:ਵਹੁਟੀਆਂ.pdf/104
  • amreen-learn more about wikidata
  • ਨਿਸ਼ਾਨ ਸਿੰਘ ਵਿਰਦੀ: ਭਵਿੱਖਤ ਯੋਜਨਾਵਾਂ ਵਿਚ ਮੇਰਾ ਧਿਆਨ ਵਿਕੀਸਰੋਤ ਅਤੇ ਵਿਕੀਪੀਡੀਆ ਵੱਲ ਜਿਆਦਾ ਰਹੇਗਾ।
  • Tamanpreet Kaur- Group discussion about Wikidata. some new things about wikipedia and translation english to punjabi.
  • Armaan-media wiki,wikidata
  • simran-ਵਿਕੀਡਾਟਾ ਅਤੇ ਵਿਕੀਸਰੋਤ ਦੀਆਂ ਟੈਂਪਲੇਟ 'ਤੇ ਅਤੇ ਵਿਕੀਕਾਮਨ ਬਾਰੇ ਹੋਰ ਜਾਨਣ 'ਤੇ।